ਸਾਡੇ ਯੂ ਟਿਊਬ ਚੈਨਲ ਵਿੱਚ ਤੁਹਾਡਾ ਸੁਆਗਤ ਹੈ। ਦੋਸਤੋ ਇਹ ਚੈਨਲ ਓਹਨਾ ਸਾਰੇ ਲੋਕਾਂ ਲਈ ਹੈ ਜਿਹੜੇ ਕੁਝ ਨਾ ਕੁਝ ਸਿੱਖਣ ਦੀ ਇੱਛਾ ਰੱਖਦੇ ਨੇ, ਤੇ ਤੁਹਾਡੀ ਇਸੇ ਇੱਛਾ ਦੀ ਪੂਰਤੀ ਲਈ ਸਾਡੇ ਵਲੋਂ ਇਕ ਨਿੱਕੀ ਜਿਹੀ ਕੋਸ਼ਿਸ਼ ਕੀਤੀ ਗਈ ਹੈ। ਤਾਂ ਸਾਡੇ ਇਸ ਚੈਨਲ ਤੇ ਤੁਸੀ ਵਿਗਿਆਨ ਅਤੇ ਗਣਿਤ ਨਾਲ ਸੰਬੰਧਿਤ ਕਈ ਤਰ੍ਹਾਂ ਦੀਆਂ ਵੀਡੀਉ ਵੇਖ ਸਕਦੇ ਹੋ ਓਹ ਵੀ ਪੰਜਾਬੀ ਵਿੱਚ।ਆਓ ਸਾਰੇ ਰਲ ਮਿਲ ਕੇ ਇਸ ਉਪਰਾਲੇ ਨੂੰ ਹੋਰ ਬੇਹਤਰ ਬਣਾਈਏ ਤੇ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਅੱਗੇ ਭੇਜੋ ਤਾਂ ਜੋਂ ਹੋਰ ਲੋਕਾਂ ਨੂੰ ਵੀ ਸਿੱਖਣ ਚ ਮਦਦ ਹੋ ਸਕੇ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਜਾਂ ਕਿਸੇ ਵੀ ਵਿਸ਼ੇ਼ ਦੀ ਵੀਡੀਉ ਲਈ ਅੱਗੇ ਲਿਖੇ ਈ ਮੇਲ ਤੇ ਸੰਪਰਕ ਕਰੋ [email protected]
Friends: This channel is for all those who want to learn something, and we have made a small effort to fulfill your desire. So in this channel you can watch various videos related to Science & Mathematics in Punjabi too. Let's all make this process better together and subscribe and share our channel as much as to help people learn more. For any information or video of any topic please contact the following email: [email protected]