ਦਿੱਲੀ ਦੇ ਬਾਰਡਰਾਂ 'ਤੇ ਹੋਏ ਕਿਸਾਨੀ ਅੰਦੋਲਨ ਤੋਂ ਬਾਅਦ ਪੱਤਰਕਾਰਾਂ 'ਚ ਵੱਡੇ ਪੱਧਰ 'ਤੇ ਇਜ਼ਾਫਾ ਹੋਇਆ, ਖ਼ਾਸਕਰ ਅਖੌਤੀ ਪੱਤਰਕਾਰ ਜਾਂ ਚੈਨਲ ਜਿਨ੍ਹਾਂ ਦੀ ਭਰਮਾਰ ਸੋਸ਼ਲ ਮੀਡੀਆ 'ਤੇ ਆਮ ਚੁੱਕੀ ਹੈ। ਟੀਮ News Code ਦਾ ਮਕਸਦ ਅਸਲ ਖ਼ਬਰਾਂ ਨੂੰ ਤੁਹਾਡੇ ਤੱਕ ਪਹੁੰਚਾਉਣਾ ਅਤੇ ਗੁੰਮਰਾਹਕੁੰਨ ਜਾਣਕਾਰੀਆਂ ਤੋਂ ਚੌਕਸ ਕਰਨਾ ਹੈ। ਅਸੀਂ ਉਮੀਦ ਕਰਦੇ ਹਾਂ ਕਿ ਦੇਸ਼ ਦੁਨੀਆਂ ਦਾ ਹਰ ਬੁੱਧੀਵਾਨ ਸ਼ਖ਼ਸ ਸਾਨੂੰ ਸਹਿਯੋਗ ਦੇਵੇਗਾ।।
After the peasant movement on the borders of Delhi, there was a massive increase in journalists, especially the so-called journalists or channels whose profusion has become common on social media. Team News Code aims to bring real news to you and guard against misleading information. We hope that every intelligent person of the country will support us.
:- Team News Code