Hashtag Shorts

ਮਿਹਨਤ ਜਾਰੀ ਏ ਜਿੰਮੇਵਾਰੀ ਭਾਰੀ ਏ ,
ਟੌਹਰ ਟਪੱਕੇ ਦੂਰ ਗਏ ਹੁਣ ਸਿਫ਼ਟਾਂ ਨੇ ਮੱਤ ਮਾਰੀ ਏ ॥
ਦਿਨੋਂ ਦਿਨ ਮਜ਼ਬੂਤ ਬਣਾ ਰਹੀ ਚੀਜ਼ ਜਿਹੜੀ ਵੀ ਮੈਂ ਹਾਰੀ ਏ ,

ਬਸ ਰੱਬ ਨਾ ਮਾਰੇ ਐਂਤਕੀਂ ਹੁਣ ਤਾਂ ਜਿੱਤਣ ਦੀ ਵਾਰੀ ਏ ॥