Guru ji Bani

ਸਤਿ ਸ੍ਰੀ ਅਕਾਲ ਜੀ।

ਸਾਡਾ ਇਹ ਚੈਨਲ ਗੁਰਬਾਣੀ ਅਤੇ ਸਿੱਖ ਧਰਮ ਦੀਆਂ ਸਰਗਰਮੀਆਂ ਨੂੰ ਆਪ ਜੀ ਤੱਕ ਪਹੁੰਚਾਉਣ ਦਾ ਇਕ ਛੋਟਾ ਜਿਹਾ ਉਪਰਾਲਾ ਹੈ। ਉਮੀਦ ਕਰਦੇ ਹਾਂ ਆਪ ਜੀ ਨੂੰ ਜ਼ਰੂਰ ਪਸੰਦ ਆਇਆ ਹੋਵੇਗਾ।
ਫੇਰ ਵੀ ਅਗਰ ਆਪ ਜੀ ਸਾਨੂੰ ਕੋਈ ਸੁਝਾਅ ਦੇਣਾ ਚਾਹੁੰਦੇ ਹੋ ਤਾਂ ਕਿਰਪਾ ਕਰ ਕੇ ਸਾਨੂੰ ਕੁਮੈਂਟ ਕਰ ਸਕਦੇ ਹੋ।

ਭੁੱਲ ਚੁੱਕ ਦੀ ਖਿਮਾਂ।
ਗੁਰੂ ਜੀ ਬਾਣੀ ਚੈਨਲ
all the meterial will be related to gurubani in this chennal anyone wo want a question or any other complain can tell us through Gmail or in comments can tell me this chennal have only fair material
[email protected]