ਅਸੀਂ ਇਸ ਯੂ ਟਿਊਬ ਚੈਨਲ ਦਾ ਮਕਸਦ ਵਾਤਾਵਰਨ ਦੀ ਸਾਂਭ ਸੰਭਾਲ, ਲੁਪਤ ਹੋ ਰਹੀਆਂ ਪੰਛੀਆਂ, ਜੀਵ ਜੰਤੂਆਂ ਵਿਰਾਸਤੀ ਰੁੱਖਾਂ ਦੀਆਂ ਪ੍ਰਜਾਤੀਆਂ ਨੂੰ ਬਚਾਉਣ ਲਈ ਕੀਤੇ ਜਾ ਰਹੇ ਉਪਰਾਲਿਆ ਨੂੰ ਤੁਹਾਡੇ ਨਾਲ ਸਾਂਝਾ ਕਰਨਾ ਹੈ। ਤੇ ਹੋਰ ਚੰਗੇ ਕੰਮਾਂ ਨੂੰ ਅੱਗੇ ਲਿਆਉਣਾ ਹੈ
ਕੋਈ ਵੀ ਇਨਸਾਨ ਕੁਦਰਤੀ ਖੇਤੀ ਤੇ ਪਸੂ ਫਾਰਮਾਂ ਨੂੰ ਇਮਾਨਦਾਰੀ ਨਾਲ ਕਰ ਲੋਕਾਂ ਨੂੰ ਚੰਗੀ ਚੀਜ਼ ਸੇਲ ਕਰਦਾ ਓਹਨਾ ਇਨਸਾਨਾਂ ਨੂੰ ਅੱਗੇ ਲਈ ਲੈਕੇ ਆਉਣਾ ਤੇ
ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਜੀ।