ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ, ਦੋਸਤੋ ਤੁਸੀਂ ਸਾਡੇ ਇਸ ਯੂ-ਟਿਊਬ ਚੈਨਲ 'ਤੇ ਤੁਸੀਂ ਪੰਜਾਬ ਦੀ ਮਹਾਨ ਦੋਗਾਣਾ ਗਾਇਕ ਜੋੜੀ ਅਮਰ ਸਿੰਘ ਚਮਕੀਲਾ ਅਤੇ ਬੀਬਾ ਅਮਰਜੋਤ ਕੌਰ ਦੇ ਪੁਰਾਣੇ ਲਾਈਵ ਅਖਾੜੇ, ਤਸਵੀਰਾਂ ਅਤੇ ਉਹਨਾਂ ਦੀ ਜਿੰਦਗੀ ਨਾਲ ਜੁੜੀਆਂ ਰੋਚਕ ਕਿੱਸੇ ਕਹਾਣੀਆਂ ਹਾਸਿਲ ਕਰ ਸਕਦੇ ਹੋਂ।
ਜੇਕਰ ਤੁਹਾਡੇ ਕੋਲ ਵੀ ਕੋਈ ਚਮਕੀਲਾ ਅਮਰਜੋਤ ਜੀ ਦੇ ਅਖਾੜੇ ਸੰਬੰਧੀ ਕੋਈ ਜਾਣਕਾਰੀ ਹੈ ਤਾਂ ਸਾਡੇ ਨਾਲ ਇਸ ਨੰਬਰ 'ਤੇ ਜਰੂਰ ਸੰਪਰਕ ਕਰੋ ਜੀ
ਸਾਡਾ ਨੰਬਰ ਹੈ: 98554 24000
ਪ੍ਰਭਜੋਤ ਸਿੰਘ ਟਿਵਾਣਾ