ਕੋਊ ਕਿਸੀ ਕੋ ਰਾਜ ਨਾ ਦੇ ਹੈ, ਜੋ ਲੇਹ ਹੈ ਨਿਜ ਬਲ ਸੇ ਲੇ ਹੈ
ਆਪਣੇ ਹੱਕਾ ਲਈ ਲੜਨਾ ਸਿੱਖੋ । ਦਬੋ ਨਾ ਜੇ ਕੋਈ ਦਬਉਦਾ ਏ । ਹੱਕ ਸੱਚ ਲਈ ਲੜਨ ਵਾਲਾ, ਖੜਨ ਵਾਲਾ ਅਤੇ ਝੂਜਣ ਵਾਲਾ ਗੁਰਪ੍ਰੀਤ ਕੋਟਲੀ ਹੁਣ ਗੋਦੀ ਮੀਡੀਆ ਤੋ ਭਾਰਤ ਨੂੰ ਆਜਾਦ ਕਰਵਾਉਣ ਲਈ ਨਿਰਪੱਖ ਪੱਤਰਕਾਰੀ ਚੈਨਲ ਗੁਰਪ੍ਰੀਤ ਕੋਟਲੀ ਲੈ ਕੇ ਆਇਆ ਹੈ ਜੋ ਕਿ ਮੁੱਦਿਆ ਅਤੇ ਮੀਡੀਆ ਦੋਨਾ ਦੀ ਪੜਤਾਲ ਕਰਕੇ ਸੱਚ ਤੁਹਾਡੇ ਤੱਕ ਲੈ ਕੇ ਆਵੇਗਾ ।