Lahore Diary-6: Bhagat Singh ਅੱਜ ਵੀ Pakistan 'ਚ ਇੰਝ ਜ਼ਿੰਦਾ ਹੈ: 'ਸਾਂਝਾ ਨਾਇਕ ਹੈ' | BBC NEWS PUNJABI

Описание к видео Lahore Diary-6: Bhagat Singh ਅੱਜ ਵੀ Pakistan 'ਚ ਇੰਝ ਜ਼ਿੰਦਾ ਹੈ: 'ਸਾਂਝਾ ਨਾਇਕ ਹੈ' | BBC NEWS PUNJABI

#LahoreDiary #BhagatSingh #Partition1947 #1947
ਲਾਹੌਰ ਡਾਇਰੀ ਦੇ ਇਸ ਖ਼ਾਸ ਅੰਕ ਵਿੱਚ ਬੀਬੀਸੀ ਪੱਤਰਕਾਰ ਅਲੀ ਕਾਜ਼ਮੀ ਵਿਖਾ ਰਹੇ ਹਨ ਕਿ ਭਗਤ ਸਿੰਘ ਨਾਲ ਜੁੜੀਆਂ ਕਿਹੜੀਆਂ ਯਾਦਾਂ ਲਾਹੌਰ ਵਿੱਚ ਮੌਜੂਦ ਹਨ ਅਤੇ ਉਸ ਦੀ ਫ਼ਿਲਾਸਫ਼ੀ ਅੱਜ ਵੀ ਕਿਸ ਤਰ੍ਹਾਂ ਭਾਰਤ ਤੇ ਪਾਕਿਸਤਾਨ ਦੀਆਂ ਸਰਹੱਦਾਂ ਲੰਘ ਕੇ ਲੋਕਾਂ ਨੂੰ ਕੁਝ ਕਹਿੰਦੀ ਹੈI
ਲਾਹੌਰ ਤੋਂ ਇਸ ਹਫ਼ਤਾਵਾਰ ਪੇਸ਼ਕਸ਼ ਦੇ ਹੋਰ ਅੰਕ ਦੇਖ ਲਈ ਇਹ ਲਿੰਕ ਹੈ: https://rb.gy/e4jblh

--
For BBC’s special videos on coronavirus, click: https://bbc.in/2zjT6B9
For latest updates on the corona crisis, click: https://bbc.in/2XQvQVp
---
Subscribe to our YouTube channel: https://bit.ly/2o00wQS
For more stories, visit: https://www.bbc.com/punjabi
FACEBOOK:   / bbcnewspunjabi  
INSTAGRAM:   / bbcnewspunjabi  
TWITTER:   / bbcnewspunjabi  

Комментарии

Информация по комментариям в разработке