Anxiety ❲ਚਿੰਤਾ❳ ਦੀ A to Z ਕਹਾਣੀ | Achieve Happily | Gurikbal Singh

Описание к видео Anxiety ❲ਚਿੰਤਾ❳ ਦੀ A to Z ਕਹਾਣੀ | Achieve Happily | Gurikbal Singh

#achievehappily #gurikbalsingh #pixilarstudios #anxiety
ਸਾਡੇ ਇਸ ਵੀਡੀਓ 'ਚ ਅਸੀਂ ਲਿਆਏ ਹਾਂ Anxiety ਭਾਵ ਚਿੰਤਾ ਦੀ ਪੂਰੀ ਕਹਾਣੀ। ਪੂਰੀ ਕਹਾਣੀ ਤੋਂ ਭਾਵ ਹੈ ਕਿ ਚਿੰਤਾ ਪਿਛਲੇ ਵਿਗਿਆਨ ਦੇ ਨਾਲ-ਨਾਲ ਅਸੀਂ ਤੁਹਾਡੇ ਤੱਕ ਇਸ ਦਾ ਚੱਕਰਵਿਊ ਤੋੜਨ ਦੇ ਢੰਗ ਵੀ ਸਾਂਝੇ ਕੀਤੇ ਹਨ। ਅੱਜ ਦੇ ਸਮੇਂ 'ਚ ਲਗਭਗ ਹਰ ਕਿਸੇ ਦੀ ਜ਼ਿੰਦਗੀ ਨਾਲ ਜੁੜਿਆ ਇਹ ਵੀਡੀਓ ਪੂਰਾ ਦੇਖੋ, ਅਤੇ ਤੁਹਾਡੇ ਨੇੜੇ, ਪਰਿਵਾਰ 'ਚ, ਰਿਸ਼ਤੇਦਾਰੀ ਵਿੱਚ ਜਾਂ ਦੋਸਤਾਂ ਵਿੱਚ, ਜਿਹੜਾ ਵੀ ਇਨਸਾਨ ਚਿੰਤਾ ਨਾਲ ਘਿਰਿਆ ਹੋਇਆ ਹੈ ਉਸ ਨਾਲ ਇਹ ਵੀਡੀਓ ਜ਼ਰੂਰ ਸ਼ੇਅਰ ਕਰੋ, ਤਾਂ ਜੋ ਚਿੰਤਾ ਨਾਲ ਸਿਹਤ ਉੱਤੇ ਪੈਣ ਵਾਲੇ ਬੁਰੇ ਪ੍ਰਭਾਵ ਤੋਂ ਉਸ ਦਾ ਠੀਕ ਸਮੇਂ 'ਤੇ ਬਚਾਅ ਕੀਤਾ ਜਾ ਸਕੇ।

"Khushiyan Da Course" Order Now
ਮੇਰੀ ਪਹਿਲੀ ਕਿਤਾਬ "ਖੁਸ਼ੀਆਂ ਦਾ ਕੋਰਸ" ਆਰਡਰ ਕਰੋ

For India
Google pay Rs 425/- : +91 98888 22639

For UK, USA, Canada, Australia
Order On Website: https://www.achievehappily.com/produc...

For workshop Inquiries and Social media pages, click on the link below :
https://linktr.ee/gurikbalsingh

Digital Partner: Pixilar Studios
  / pixilar_studios  

Enjoy & Stay connected with us!

Комментарии

Информация по комментариям в разработке