Yaar Kabootar baaz : Jaspreet Brar | New Punjabi Song 2024 | Kabootar Baaz 2024

Описание к видео Yaar Kabootar baaz : Jaspreet Brar | New Punjabi Song 2024 | Kabootar Baaz 2024

Instagram Reel : https://www.instagram.com/reel/C9Kv7f...
Credits :-
Song : Yaar Kabootarbaaz
🎤Singer : Jaspreet Brar
💃🏻Feat : Diya Chhabra
🙏Writer - Jaspreet Brar,Jagga Bilaspur
🎼Music - Riyaaz Rohit
🙏Composer - jaspreet Brar
🙏Director - Amarjeet Khurana
✂️Edit -
🎥DOP - Navjot Sidhu
💃MAKEUP :
🙏Project by : Jagga Bilaspur
♫ Music Label: Jaspreet Brar 9878946008
---------------------------------------------------------------------------------------
Digital Partner : Dips Digital Media : Rajesh White Gold 9517006100

♪Full Song Available on♪
Make Your TikTok Video Here ►
Reel :

Jiosaavn :Listen to 'Yaar Kaabootar Baaz' on JioSaavn - https://www.saavn.com/s/song/punjabi/...
Spotify :
Wynk :https://gaana.com/album/yaar-kaaboota...
Hungama :
Itunes :
Qobuz :
Amazon :
Apple :
Youtube Music :

• Mai Tera Oh Lagda
Deezer :
KKBOX :

ਮੇਰੇ ਯਾਰ ਨੇ ਜਿਗਰੀ ਜਾਨ ਮੇਰੀ
ਓ ਜਾਨ ਮੇਰੀ ਪਹਿਚਾਣ ਮੇਰੀ
ਜਿੱਥੇ ਖੜਦੇ ਮਹਿਫਲ ਲੱਗ ਜਾਂਦੀ
ਐਵੇਂ ਬੈਠੇ ਨਹੀਂ ਕਦੇ ਢਾਅ ਢੇਰੀ
ਦੱਸ ਕਿਉਂ ਤੂੰ ਖੈਂਦੀ ਫਿਰਦੀ ਐ
ਕੀ ਲੈਣਾ ਗੁੱਜੇ ਰਾਜਾਂ ਤੋਂ
ਓ ਦੂਰ ਹੀ ਹੋ ਕਿ ਰਹਿ ਬਿੱਲੋ
ਮੇਰੇ ਯਾਰ ਕਬੂਤਰਬਾਜਾਂ ਤੋਂ

1.ਸੋਂਕ ਨੇ ਮਹਿੰਗੇ ਮਹਿੰਗੀਆਂ ਗੱਡੀਆਂ
ਅੜੀਆਂ ਦੀ ਥਾਂ ਬਾਜੀਆਂ ਛੱਡੀਆਂ
ਵਿੱਚ ਵਿਦੇਸਾਂ ਝੋਟਿਆਂ ਯਾਰਾਂ
ਕੰਮ ਕਾਰ ਦੀਆਂ ਰੜਕਾਂ ਕੱਡੀਆਂ
ਜਿੱਥੇ ਖੜਗੇ ਖੜ ਜਾਂਦੇ ਨਹੀਂ
ਡਰਦੇ ਗੈਰ ਆਵਾਜਾਂ ਤੋਂ
ਓ ਦੂਰ ਹੀ, ,,,,,,,,,
2 . ਰੱਤੀ ਨੀਲੀ ਲਾਲ ਤੇ ਪੀਲੀ
ਲੱਗ ਲੱਗ ਨੇ ਨਸਲਾਂ ਰੱਖੀਆਂ
ਘਰਾਂ ਦੇ ਵਾਂਗ ਸਿਂਗਾਰੇ ਖੁੱਡੇ
ਰਾਜਿਆਂ ਨੇ ਜਿਵੇਂ ਰਾਣੀਆਂ ਰੱਖੀਆਂ
ਪਿਆਰ ਹੀ ਖੱਟਿਆ ਜੱਗੇ ਬਾਈ ਨੇ
ਦੂਰ ਰਹੇ ਅੜਬਾਜਾਂ ਤੋਂ
ਓ ਦੂਰ ਹੀ, ,,,,,,,,,
3 . ਜਿੱਦੀ ਤੇ ਅੜੀਅਲ ਬਾਹਲੇ ਨੀ ਰਹਿੰਦੇ ਪੰਗਾ ਪਾਉਣ ਨੂੰ ਕਾਹਲੇ ਨੀ ਜਿਹੜੇ ਬਣਦੇ ਵੱਡੇ ਨਾਡੂ ਖਾਂ
ਸਭ ਝੱਗ ਵਾਗਰਾਂ ਠਾਲੇ ਨੀ
ਨਾ ਖਹਿ ਖਹਿ ਕੇ ਤੂੰ ਲੰਗ ਕੁੜੇ
ਕੀ ਲੈਣੈ ਛੇੜਕੇ ਨਾਗਾਂ ਤੋਂ ਓ ਦੂਰ ਹੀ, ,,,,,,,
4 . ਬਰਾੜ ਕਰੇ ਅਰਦਾਸ ਇੱਕੋ ਬੱਸ
ਚੜਦੀਕਲਾ ਵਿੱਚ ਰਹਿਣ ਇਹ ਸਾਰੇ
ਗੋਬਿੰਦਗੜ ਵਾਲੇ ਸੋਕੀਂ ਗੱਭਰੂ
ਸੋਂਕ ਪੂਰਦੇ ਰਹਿਣ ਇਹ ਸਾਰੇ
ਦਿਲ ਤੋਂ ਸਾਰੇ ਕਰਨ ਮਿਹਨਤਾਂ
ਨਾਂ ਡਰਦੇ ਕੰਮਾਂ ਕਾਜਾਂ ਤੋਂ
ਓ ਦੂਰ ਹੀ, ,,,,,,,,,

Комментарии

Информация по комментариям в разработке