LIVE : ਚੰਨੀ ਤੇ ਬੀਬੀ ਮਾਮਲੇ ‘ਚ ਨਵਾਂ ਮੋੜ | Charanjit Channi | Bibi Jagir Kaur | Channi Bibi Viral Video

Описание к видео LIVE : ਚੰਨੀ ਤੇ ਬੀਬੀ ਮਾਮਲੇ ‘ਚ ਨਵਾਂ ਮੋੜ | Charanjit Channi | Bibi Jagir Kaur | Channi Bibi Viral Video

ਚੰਨੀ ਤੇ ਬੀਬੀ ਮਾਮਲੇ ‘ਚ ਨਵਾਂ ਮੋੜ

ਕਾਗਰਸ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਦੀ ਵੀਡੀਓ ਨੂੰ ਐਡਿਟ ਕਰ ਕੇ ਉਸ ਨੂੰ ਗਲਤ ਢੰਗ ਨਾਲ ਪੇਸ਼ ਕਰਨ ਵਿਰੁੱਧ ਪੁਲੀਸ ਕਮਿਸ਼ਨਰ ਜਲੰਧਰ ਨੂੰ ਸ਼ਿਕਾਇਤ ਕੀਤੀ ਹੈ। ਸ਼ਿਕਾਇਤ ਦੀਆਂ ਕਾਪੀਆਂ ਦੇਸ਼ ਦੇ ਮੁੱਖ ਚੋਣ ਕਮਿਸ਼ਨਰ ਸਣੇ ਹੋਰ ਅਧਿਕਾਰੀਆਂ ਨੂੰ ਭੇਜੀਆਂ ਗਈਆਂ ਹਨ। ਕਾਗਰਸ ਦੇ ਸੀਨੀਅਰ ਆਗੂ ਡਾ. ਨਵਜੋਤ ਸਿੰਘ ਦਹੀਆ ਦੇ ਦਸਤਖਤਾਂ ਹੇਠ ਇਹ ਸ਼ਿਕਾਇਤਾਂ ਕੀਤੀਆਂ ਗਈਆਂ ਹਨ। ਡਾ. ਦਹੀਆ ਨੇ ਦੱਸਿਆ ਚਰਨਜੀਤ ਸਿੰਘ ਚੰਨੀ ਨਾਮਜ਼ਦਗੀ ਪੱਤਰ ਦਾਖਲ ਕਰਨ ਸਮੇਂ ਰਸਤੇ ਵਿੱਚ ਐੱਸਜੀਪੀਸੀ ਦੇ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੂੰ ਮਿਲੇ। ਚੰਨੀ ਨੇ ਵੱਡੀ ਭੈਣ ਵਜੋਂ ਉਨ੍ਹਾਂ ਦਾ ਸਤਿਕਾਰ ਕੀਤਾ। ਇਸ ਖੁਸ਼ਨੁਮਾ ਮਾਹੌਲ ਮਗਰੋਂ ਉਸ ਮੌਕੇ ਦੀ ਵੀਡੀਓ ਨੂੰ ਕੁੱਝ ਸ਼ਰਾਰਤੀ ਅਨਸਰਾਂ ਵੱਲੋਂ ਵੀਡੀਓ ਦੇ ਕੁੱਝ ਹਿੱਸੇ ਨੂੰ ਗਲਤ ਢੰਗ ਨਾਲ ਐਡਿਟ ਕਰਕੇ ਚੰਨੀ ਤੇ ਬੀਬੀ ਜਗੀਰ ਕੌਰ ਦੇ ਅਕਸ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ।

The Congress has complained to the Police Commissioner Jalandhar against editing the video of former Chief Minister Charanjit Singh Channi and former President of the Shiromani Committee Bibi Jagir Kaur. Copies of the complaint have been sent to other officials including the Chief Election Commissioner of the country. Senior leader of Congress Dr. These complaints have been made under the signature of Navjot Singh Dahiya. Dr. Dahiya said Charanjit Singh Channi met former president of SGPC Bibi Jagir Kaur on the way while filing nomination papers. Channi respected her as an elder sister. After this happy atmosphere, the video of that occasion was tried by some mischievous elements to spoil the image of Channi and Bibi Jagir Kaur by wrongly editing some parts of the video.

Комментарии

Информация по комментариям в разработке