Panchayat Elections | Kulbir Zira | ਸਾਬਕਾ ਮੈਂਬਰ ਪਾਰਲੀਮੈਂਟ ਨੇ ਜਾਣਿਆ ਹਾਲ | INDIA NEWS PUNJAB

Описание к видео Panchayat Elections | Kulbir Zira | ਸਾਬਕਾ ਮੈਂਬਰ ਪਾਰਲੀਮੈਂਟ ਨੇ ਜਾਣਿਆ ਹਾਲ | INDIA NEWS PUNJAB

ਬੀਤੇ ਦਿਨੀ ਸਰਪੰਚੀ ਚੋਣਾਂ ਦੀਆਂ ਨਾਮਜਦਗੀਆਂ ਨੂੰ ਲੈ ਕੇ ਕਾਂਗਰਸ ਪਾਰਟੀ ਅਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਤੇ ਆਗੂਆਂ ਦਰਮਿਆਨ ਵੱਡੀ ਝੜਪ ਹੋ ਗਈ ਸੀ ਜਿਸ ਵਿੱਚ ਗੋਲੀ ਵੀ ਚੱਲੀ. ਇਸ ਮੌਕੇ ਹਲਕਾ ਜੀਰਾ ਤੋਂ ਸਾਬਕਾ ਵਿਧਾਇਕ ਅਤੇ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਫਿਰੋਜ਼ਪੁਰ ਤੋਂ ਪ੍ਰਧਾਨ ਕੁਲਬੀਰ ਜੀਰਾ ਵੀ ਜ਼ਖਮੀ ਹੋਏ ਸਨ ਜਿਨ੍ਹਾਂ ਦਾ ਹਾਲਚਾਲ ਜਾਨਣ ਦੇ ਲਈ ਅੱਜ ਸਾਬਕਾ ਮੈਂਬਰ ਪਾਰਲੀਮੈਂਟ ਜਸਬੀਰ ਸਿੰਘ ਡਿੰਪਾ ਸਿਵਲ ਹਸਪਤਾਲ ਜੀਰਾ ਵਿਖੇ ਪਹੁੰਚੇ.

There was a big clash between the workers and leaders of Congress Party and Aam Aadmi Party over the nominations of Sarpanchi elections yesterday, in which a shot was fired. On this occasion, former MLA from Jira constituency and president of Congress party from Ferozepur district Kulbir Jira was also injured. Former Member of Parliament Jasbir Singh Dimpa reached Civil Hospital Jira today to know his condition.

#PanchayatElections #kulbirzira #jasbirsinghdimpa #sarpanch #news #PunjabNews #IndiaNews #IndiaNewsPunjab

For More Information visit us: https://www.inkhabar.com/livetv/india... ( Live )
Connect with us on Social platform at:   / indianewspunjab   (Facebook)
Connect with us on Social platform at: https://twitter.com/IndiaNewsPunjab/s...
Subscribe to our You Tube channel:    / @indianewspunjablive   (Youtube)
Connect with us on Social platform at: https://www.kooapp.com/profile/IndiaN... ( Koo APP)

Комментарии

Информация по комментариям в разработке