ਮੇਰੀ ਇੰਡਸਟਰੀ ਵਿੱਚ ਕੋਈ ਸਿਫ਼ਾਰਸ਼ ਨਹੀਂ ਸੀ || Binnu Dhillon || Anmol Sarao || NewsNumber.Com

Описание к видео ਮੇਰੀ ਇੰਡਸਟਰੀ ਵਿੱਚ ਕੋਈ ਸਿਫ਼ਾਰਸ਼ ਨਹੀਂ ਸੀ || Binnu Dhillon || Anmol Sarao || NewsNumber.Com

ਮੇਰੀ ਇੰਡਸਟਰੀ ਵਿੱਚ ਕੋਈ ਸਿਫ਼ਾਰਸ਼ ਨਹੀਂ ਸੀ || Binnu Dhillon || Anmol Sarao || NewsNumber.Com
ਬਿੰਨੂ ਢਿੱਲੋਂ ਜਿਸ ਨੇ ਆਪਣੀ ਸ਼ੁਰੂਆਤ ਭੰਗੜੇ ਤੋਂ ਕੀਤੀ ਸੀ ਬਾਅਦ ਵਿੱਚ ਥੀਏਟਰ ਕਰਦੇ-ਕਰਦੇ ਬਹੁਤ ਨਾਟਕ ਖੇਡੇ | ਉਸ ਤੋਂ ਬਾਅਦ ਬਿੰਨੂ ਢਿੱਲੋਂ ਟੈਲੀਵਿਜ਼ਨ ਸੀਰੀਅਲ ਵਿੱਚ ਆਉਣ ਲੱਗ ਪਿਆ | ਹੌਲੀ-ਹੌਲੀ ਬਿੰਨੂ ਢਿੱਲੋਂ ਨੇ ਛੋਟੇ-ਛੋਟੇ ਰੋਲ ਕਰਕੇ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਐਂਟਰੀ ਕੀਤੀ ਅਤੇ ਦਰਸ਼ਕਾਂ ਦੇ ਦਿਲ ਵਿੱਚ ਇੱਕ ਵੱਖਰੀ ਜਗਾਹ ਬਣਾ ਲਈ | ਅੱਜ-ਕੱਲ ਬਿੰਨੂ ਢਿੱਲੋਂ ਫਿਲਮਾਂ ਦੇ ਵਿੱਚ ਮੁੱਖ ਅਦਾਕਾਰ ਵੱਜੋਂ ਆਉਂਦਾ ਹੈ |

Комментарии

Информация по комментариям в разработке