ਦੋ ਚੂਹੇ ਸੀ - ਮੋਟੇ ਤਗੜੇ ਸੀ ...... ਆਓ ਜੀ - ਅੱਜ ਆਪਾਂ ਦੋ ਚੂਹਿਆਂ ਦੀ ਸ਼ਰਾਰਤਾਂ ਨੂੰ Enjoy ਕਰਦੇ ਹਾਂ do chuhe the mote mote the, latest punjabi songs, punjabi rhymes for babies, Punjabi Rhymes For Babies By Happy Bachpan. Watch Do Chuhe The Mote Mote The in Punjabi, you and your kids will love watching it.
Loads of giggles are guaranteed! Sure you and your kids will love watching it.
*Watch Hindi Version of "Do Chuhe The Mote Mote The" :► • दो चूहे थे मोटे मोटे थे Do Chuhe The ...
-------------------------------------------------------------------------------------------------------------------
Subscribe To Get New Punjabi Rhymes, Songs, and Stories: ►@HappyBachpanPunjabi1
►Watch Popular Punjabi Moral Stories and Punjabi Songs :
⦿ ਲੱਕੜੀ ਦੀ ਕਾਠੀ Lakdi Ki Kathi :► • ਲੱਕੜੀ ਦੀ ਕਾਠੀ Lakdi Ki Kathi I Latest...
⦿ ਰੇ ਮਾਮਾ ਰੇ ਮਾਮਾ ਰੇ Re Mama Re Mama Re:► • ਰੇ ਮਾਮਾ ਰੇ ਮਾਮਾ ਰੇ Re Mama Re I Punja...
⦿ ਸੱਤ ਸਮੰਦਰ ਪਾਰ ਤੋਂ Saat Samundar Paar Se :► • ਸੱਤ ਸਮੰਦਰ ਪਾਰ ਤੋਂ Saat Samundar Paar ...
⦿ ਸੱਪ ਅਤੇ ਚੂਹਾ Sup Ate Chua :► • ਸੱਪ ਅਤੇ ਚੂਹਾ Sup Ate Chua I Moral Sto...
⦿ ਚਾਰ ਮਿੱਤਰ Char Mitar :► • ਚਾਰ ਮਿੱਤਰ I Char Mitar I Moral Stori...
⦿ ਵਫ਼ਾਦਾਰ ਨੇਵਲਾ ਤੇ ਪੰਡਿਤ Mongoose And Snake Story :► • ਵਫ਼ਾਦਾਰ ਨੇਵਲਾ ਤੇ ਪੰਡਿਤ I Mongoose And ...
⦿ ਕੰਜੂਸ ਕਰੋੜੀਮਲ Kanjoos Karodimal :► • ਕੰਜੂਸ ਕਰੋੜੀਮਲ Kanjoos Karodimal I Mor...
⦿ ਜਾਦੂਈ ਡੰਡਾ Magical Stick :► • ਜਾਦੂਈ ਡੰਡਾ Magical Stick I Moral Sto...
Enjoy the Rhyme with Lyrics "ਦੋ ਚੂਹੇ ਸੀ , ਮੋਟੇ ਤਗੜੇ ਸੀ "
ਦੋ ਚੂਹੇ ਸੀ , ਮੋਟੇ ਤਗੜੇ ਸੀ
ਨਿਕੇ ਜੇਹੇ ਘਰ ਵਿਚ - ਦੋਨੋ ਰਹਿੰਦੇ ਸੀ
ਦੋ ਚੂਹੇ ਸੀ , ਮੋਟੇ ਤਗੜੇ ਸੀ
ਨਿਕੇ ਜੇਹੇ ਘਰ ਵਿਚ - ਦੋਨੋ ਰਹਿੰਦੇ ਸੀ
ਗਰਮੀਆਂ ਦੇ ਦਿਨ ਸੀ , ਉਹ ਸੋਚ ਰਹੇ ਸੀ
ਜਾਂਦੇ ਅਸੀਂ ਪਹਾੜਾਂ ਤੇ , ਤਾਂ ਕਿ ਕਿ ਕਰਦੇ
ਲੱਡੂ ਪੇੜੇ , ਦੁੱਧ ਮਲਾਈ , ਰੱਜ ਰੱਜ ਕੇ ਖਾਂਦੇ
ਸਵੈਟਰ ਟੋਪੀ ਪਾ ਕੇ , ਅਸੀਂ ਟੌਰ ਵੀ ਕੱਢਦੇ
ਦੋ ਚੂਹੇ ਸੀ , ਮੋਟੇ ਤਗੜੇ ਸੀ
ਨਿਕੇ ਜੇਹੇ ਘਰ ਵਿਚ - ਦੋਨੋ ਰਹਿੰਦੇ ਸੀ
ਦੋ ਚੂਹੇ ਸੀ , ਮੋਟੇ ਤਗੜੇ ਸੀ
ਨਿਕੇ ਜੇਹੇ ਘਰ ਵਿਚ - ਦੋਨੋ ਰਹਿੰਦੇ ਸੀ
ਸਟੇਸ਼ਨ ਜਾਣ ਲਈ ਦੋਨਾਂ ਨੇ ਟੈਕਸੀ ਫੜ ਲਈ ,
ਕਾਲਾ ਚਸ਼ਮਾ ਪਾ ਕੇ ਦੋਨੋ ਸਟੇਸ਼ਨ ਜਾ ਪੁਜੇ
ਚਾਟ ਪਕੋੜੀ , ਦਹੀ ਵਡੇ ਵੇਖ ਚੂਹੇ ਦੌੜ ਪਏ
ਵਡੇ ਵਡੇ ਭਾਂਡੇ ਵੀ ਚੂਹੇ ਖਾਲੀ ਕਰ ਗਏ
ਦੋ ਚੂਹੇ ਸੀ , ਮੋਟੇ ਤਗੜੇ ਸੀ
ਨਿਕੇ ਜੇਹੇ ਘਰ ਵਿਚ - ਦੋਨੋ ਰਹਿੰਦੇ ਸੀ
ਦੋ ਚੂਹੇ ਸੀ , ਮੋਟੇ ਤਗੜੇ ਸੀ
ਨਿਕੇ ਜੇਹੇ ਘਰ ਵਿਚ - ਦੋਨੋ ਰਹਿੰਦੇ ਸੀ
ਓਥੋਂ ਦੀ ਮਾਣੋ ਬਿੱਲੀ ਨੇ , ਦੋ ਚੂਹੇ ਵੇਖ ਲਏ
ਚੂਹੇ ਖਾਣ ਲਈ ਮਾਣੋ , ਨਸੀ - ਉਹਨਾਂ ਦੇ ਪਿੱਛੇ
ਭੋਂਕਦਾਂ ਆਯਾ Doggie , ਬਿੱਲੀ ਦੇ ਪਿੱਛੇ
ਬਿੱਲੀ ਸਬਨੁ ਛੱਡ, ਦੌੜੀ ਅਗੇ ਅਗੇ ,
ਦੋ ਚੂਹੇ ਸੀ , ਮੋਟੇ ਤਗੜੇ ਸੀ
ਨਿਕੇ ਜੇਹੇ ਘਰ ਵਿਚ - ਦੋਨੋ ਰਹਿੰਦੇ ਸੀ
ਦੋ ਚੂਹੇ ਸੀ , ਮੋਟੇ ਤਗੜੇ ਸੀ
ਨਿਕੇ ਜੇਹੇ ਘਰ ਵਿਚ - ਦੋਨੋ ਰਹਿੰਦੇ ਸੀ
Doggie ਨੇ ਦੋਸਤ ਬਣਾਯਾ , ਚੂਹੇ ਦੋਨਾਂ ਨੂੰ
ਕਹਿੰਦਾ ਬਿੱਲੀ ਤੋਂ ਬਚਾਉਂਗਾ ਮੈਂ ਤੁਹਾਨੂੰ
ਚੂਹੇ ਕਹਿੰਦੇ ਖਾ ਲਾਓ ਲੱਡੂ , ਇਹ ਨੇ ਦਿੱਲੀ ਦੇ ,
ਤਿੰਨੇਂ ਖਾਂਦੇ ਖਾਂਦੇ ਲੱਡੂ , ਚੜ ਗਏ ਗੱਡੀ ਤੇ ,
ਦੋ ਚੂਹੇ ਸੀ , ਮੋਟੇ ਤਗੜੇ ਸੀ
ਨਿਕੇ ਜੇਹੇ ਘਰ ਵਿਚ - ਦੋਨੋ ਰਹਿੰਦੇ ਸੀ
ਦੋ ਚੂਹੇ ਸੀ , ਮੋਟੇ ਤਗੜੇ ਸੀ
ਨਿਕੇ ਜੇਹੇ ਘਰ ਵਿਚ - ਦੋਨੋ ਰਹਿੰਦੇ ਸੀ
----------------------------------------------------------------------------------------------------
*Credits►
*Song: ਦੋ ਚੂਹੇ ਸੀ do chuhe the mote mote the (Punjabi)
*Singer: Pamela Jain
*Music By: Sushant-Shankar
*Music Arranged By: Reenam Jain
*Music Label : Happy Bachpan
*Produced By: Tripat Singh
*These Lyrics and Composition are under the Copyright of Happy Bachpan.
-------------------------------------------------------------------------------------------------------------
Happy Bachpan's motto is to educate and entertain with moral stories and educational songs in Punjabi, Hindi, Bangla, and English. "Happy Bachpan" is one of the leading channels for kids' edutainment in India. Punjabi/Hindi/English/Bangla Rhymes and Songs are sung by Alka Yagnik, Shaan, Sudesh Bhosle, Priyani Vani Panditt, and Pamela Jain (Famous Bollywood Singers).
Enjoy & stay connected with us!
*YouTube Punjabi Channel: ►@HappyBachpanPunjabi1
*YouTube Hindi Channel :►@Happy Bachpan
*YouTube Bangla Channel :► @Happy Bachpan Bangla
*Facebook:► / happybachpan
*Instagram:► / happybachpan
*Twitter: ► / happybachpan
*Happy Bachpan Website:►https://happybachpan.in/
#dochuhethemotemote #dochuhe #latestpunjabisongs #happybachpan #punjabikidsvideo
Информация по комментариям в разработке