Zara Faasley Te | Official Music Video | Satinder Sartaaj | Beat Minister | Punjabi Romantic Song

Описание к видео Zara Faasley Te | Official Music Video | Satinder Sartaaj | Beat Minister | Punjabi Romantic Song

Listen to this Romantic Track "Zara Faasley Te" by Satinder Sartaaj only on ‪@saregamapunjabi‬

Credits:

Lyricist/ Composer/Singer: Satinder Sartaaj
Music Producer: Beat Minister
Mix and Master: Sameer Charegaonkar
Female lead : Haseena
Assistant director : Dammie Roopraj
GFX: Arash Deep
DI Colourist: Garry Rajowal
Make up and hair: Helen Beauty London
Cordial gratitude : Peter Virdee, Asa Singh Dhaliwal
Concept, Cinematography, Editing, Direction: Ricky MK

Lyrics:

ਜ਼ਰਾ ਫ਼ਾਸਲੇ ‘ਤੇ.. Zara Faasley Te

ਲੰਘ ਗਏ ਮਹੀਨੇ ਏਹੀ ਚੱਲੀ ਜਾਂਦੇ ਗੇੜੇ ,
ਸਾਨੂੰ ਕੰਮ ਹੋਰ ਕਿਹੜੇ ।
ਨਾ ਹੀ ਹੁੰਦਾ ਦੂਰ ਨਾ ਹੀ ਹੁੰਦਾ ਭੈੜਾ ਨੇੜੇ,
ਕੈਸੇ ਮਸਲੇ ਨੇ ਛੇੜੇ !
ਹੋਈਆਂ ਕੋਸ਼ਿਸ਼ਾਂ ਵੀ ਵੈਸੇ ਇੱਕ-ਦੋ ; ਨੀ ਕੁੱਛ ਤਾਂ ਕਰੋ ;
ਇਹ ਕੰਮ ਹੈ ਨੀ ਉਹਦੇ ਵੱਸ ਦਾ !!

Months have elapsed in the procrastination;
Which other endeavours do we have;
The mischievous neither distances nor comes closer;
Which issues have been triggered !!
Made attempts also once or twice, oh at least do something;
This task is beyond his competence !!


ਜ਼ਰਾ ਫ਼ਾਸਲੇ ‘ਤੇ ਜਾਂਦਾ ਏ ਖਲੋ, ਨੀ ਸੱਧਰਾਂ ਲੁਕੋ ;
ਤੇ ਮਿੰਨ੍ਹਾ ਜਿਹਾ ਰਹੇ ਹੱਸਦਾ !
ਰੋਜ਼ ਰਹਿੰਦੀ ਏ ਉਡੀਕ ਜਿਹਦੀ ਉਹ, ਅੱਖਾਂ ਨੇ ਪੜ੍ਹੀ ਜੋ ;
ਨਾ ਪੁੱਛਦਾ ਨਾ ਗੱਲ ਦੱਸਦਾ !
He stands at a little distance with veiled sentiments;
And keeps laughing slyly !!
The eyes have noticed the longing for him everyday;
Neither he inquires nor apprises !!


ਅੱਖੀਆਂ ਮਿਲਾਉਣ ਦਾ ਵੀ ਕਰਦਾ ਨੀ ਜੇਰਾ,
ਓ ਬੱਲੇ ਤੇਰੇ ਸ਼ੇਰਾ !
ਅਸੀਂ ਉਹਨੂੰ ਵੈਸੇ ਮੌਕਾ ਦਿੱਤਾ ਏ ਬਥੇਰਾ,
ਪਾਇਆ ਇਸ਼ਕੇ ਦਾ ਘੇਰਾ !
ਬੱਸ ਕੋਲ਼ ਆ ਕੇ ਜਾਂਦਾ ਚੁੱਪ ਹੋ ; ਜਤਾਉਂਦਾ ਨਹੀਓਂ ਮੋਹ ;
ਪਤਾ ਨੀ ਕਿਹੜਾ ਨਾਗ ਡੱਸਦਾ ।
Is not valiant enough to divulge the passion;
Oh you brave one !!
Otherwise gave him ample chances;
By engulfing with love !!
He becomes quiet upon coming near and doesn’t exhibit love;
Don’t know what is the restraint !!


ਸੱਜਾਂ-ਫੱਬਾਂ ਉਹਦੇ ਲਈ ਕਿ ਸ਼ੈਦ ਕਦੀਂ ਕੁੱਛ ਬੋਲੇ ; ਨੀ ਉਹ ਦਿਲਾਂ ਦੀ ਫ਼ਰੋਲੇ !
ਉੰਝ ਸਾਨੂੰ ਵੇਖਦਾ ਰਹਿੰਦਾ ਏ ਹੋ ਕੇ ਓਹਲੇ ,
ਤੇ ਉਹ ਗਾਉਂਦਾ ਰਹਿੰਦਾ ਢੋਲੇ ।
ਲਈਏ ਗਲ਼ੇ ਵਾਲ਼ੀ ਗਾਨੀ ‘ਚ ਪਰੋ ; ਸੁਣੋ ਨੀ ਕੁੜੀਓ ;
ਸ਼ਰੀਫ਼ ਪੁੱਤ ਮੇਰੀ ਸੱਸ ਦਾ ।
I get adorned beautifully that he sometimes might utter;
And delves into the heart;
Though he keeps gazing at me from a hiding;
And keeps singing melodies;
Listen girls, let’s affix it into the necklace;
A docile son of my mother in law !!

ਬੜਾ ਤੰਗ ਕਰਦਾ ਖ਼ਿਆਲਾਂ ਵਿੱਚ ਆ ਕੇ ;
ਤੇ ਉਹ ਸੁਫ਼ਨੇ ਰੰਗਾ ਕੇ !
ਨਾਲ਼ੇ ਸਰਤਾਜ ਵਾਲ਼ੇ ਨਗ਼ਮੇ ਸੁਣਾ ਕੇ ;
ਸੱਚੀਂ ਰੂਹਾਂ ਨੂੰ ਰਜਾ ਕੇ !
ਨੀ ਉਹ ਚੰਨ ਤੇ ਮੈਂ ਓਸਦੀ ਆਂ ਲੋ ;ਇਹ ਨਾਜ਼ੁਕ ਏ ਛੋਹ ;
ਦਿਲਾਂ ਦੇ ਅੰਬਰਾਂ ‘ਚ ਵੱਸਦਾ !
His presence really irks my thoughts;
And colours my dreams !!
And chanting the melodies of Sartaaj;
Truly gratifying the souls !!
Oh he is moon and me the moonlight, it’s a tender bond;
He resides in the sky of my heart !!

Listen To The Best Of Punjabi Originals Here 📻
Top 5 Songs of Gurdas Maan :    • Gurdas Maan Songs Playlist | Challa |...  
Top 5 Surinder Kaur Playlist Vol 1 :    • Surinder Kaur Songs Playlist | Ik Mer...  
Top 5 Songs of Kuldeeo Manak :    • Kuldeep Manak Songs Playlist | Maa Hu...  
Top 5 Songs of Amar Singh Chamkila :    • Amar Singh Chamkila Songs Playlist | ...  

Don't miss on the Hits of Saregama Punjabi 🎶
Chann Sitare :    • Chann Sitare | Ammy Virk | Tania | Si...  
Koka :    • Koka | Diljit Dosanjh | Sargun Mehta ...  
Chad Gayi Chad Gayi :    • Chad Gayi Chad Gayi | Neha Kakkar | A...  
Bachelor Party :    • Bachelor Party | Diljit Dosanjh | Sar...  

#zarafaasleyte
#satindersartaaj
#punjabisongs
#latestpunjabisongs
#punjabi
#punjabihits
#punjabigaane
#toppunjabisong
#bestpunjabisong

Learn to sing in Sur with AI Powered Personal Music Teacher- Padhanisa by Saregama. Download Padhanisa App now; https://sarega.ma/padhanisa

Sleep by Saregama Carvaan, Pre-loaded with soothing sounds that help body and mind to relax. To buy, click here https://s.sarega.ma/sleep

Label: Saregama India Limited , A RPSG Group Company

To listen to more such Punjabi songs, subscribe to:    / saregamapunjabi  

Follow us on Instagram
  / saregamapunjabi  

For more updates Follow us on Facebook:
  / saregama  

Follow us on X :
  / saregamaglobal  

Комментарии

Информация по комментариям в разработке