ਵੇਖੋ, Vichar Taqrar ਪੰਥਕ ਹੱਲ ਕੱਢੇਗਾ ਪੰਥ ... | Sri Akal Takht Sahib | SGPC

Описание к видео ਵੇਖੋ, Vichar Taqrar ਪੰਥਕ ਹੱਲ ਕੱਢੇਗਾ ਪੰਥ ... | Sri Akal Takht Sahib | SGPC

🔸ਮੁਸ਼ਕਿਲ ਦੀ ਘੜੀ ’ਚ ਪੰਥ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਟੇਕ !
🔸‘ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਕਦੇ ਸਵਾਲ ਚੁੱਕਣ ਵਾਲੇ ਅੱਜ ਦੇ ਰਹੇ ਨੇ ਸਲਾਹਾਂ’
🔸ਜੋ ਅੱਜ ਸਮਰਪਨ ਦੀ ਭਾਵਨਾ, ਕੀ ਫੈਸਲੇ ਤੋਂ ਬਾਅਦ ਵੀ ਰਹੇਗੀ ਕਾਇਮ ?
🔸ਇਤਿਹਾਸਕ ਘਟਨਾਵਾਂ ਤੋਂ ਕੌਮ ਨੂੰ ਮਿਲੇਗੀ ਸੇਧ ?
🔸ਪੂਰੀ ਦੁਨੀਆ ’ਚ ਵਸਦੇ ਸਿੱਖਾਂ ਦੀ ਨਜ਼ਰ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ
🔸ਵੇਖੋ, ਵਿਚਾਰ ਤਕਰਾਰ ਪੰਥਕ ਹੱਲ ਕੱਢੇਗਾ ਪੰਥ ...

#VicharTaqrar #punjab #PunjabNews #SriAkalTakhtSahib #Sikh #SGPC

Комментарии

Информация по комментариям в разработке