ਭਾਰਤੀ ਹੋਣ ਲੱਗੇ US 'ਚੋਂ ਡਿਪੋਰਟ, ਮੈਕਸੀਕੋ ਨੇ ਵੀ ਦਿੱਤਾ US ਦਾ ਸਾਥ | AMERICA BULLETIN

Описание к видео ਭਾਰਤੀ ਹੋਣ ਲੱਗੇ US 'ਚੋਂ ਡਿਪੋਰਟ, ਮੈਕਸੀਕੋ ਨੇ ਵੀ ਦਿੱਤਾ US ਦਾ ਸਾਥ | AMERICA BULLETIN

#mexico #donaldtrump #americanews #usa


ਵਿਸ਼ਵ ਪਰਵਾਸ ਰਿਪੋਰਟ-2024 ਵਿਚ ਹੋਇਆ ਹੈਰਾਨੀਕੁੰਨ ਖ਼ੁਲਾਸਾ
25 ਸਾਲਾਂ ‘ਚ ਭਾਰਤੀ ਪਰਵਾਸੀਆਂ ਦੀ ਗਿਣਤੀ ਦੁੱਗਣੀ ਤੋਂ ਵਧ ਹੋਈ

ਟਰੰਪ ਅਪਰਾਧਿਕ ਮਾਮਲੇ ਬਾਰੇ ਨਵੀਆਂ ਜਾਣਕਾਰੀਆਂ ਸਾਹਮਣੇ ਆਈਆਂ
ਹਾਰਨ ਤੋਂ ਪਹਿਲਾਂ ਹੀ ਨਤੀਜੇ ਪਲਟਣ ਲਈ ਆਧਾਰ ਤਿਆਰ ਕੀਤਾ ਸੀ

ਕਾਂਗਰਸ ਮੈਂਬਰ ਰੋ ਖੰਨਾ ਪੇਸ਼ ਕਰ ਰਹੇ ਨੇ ਇੱਕ ਨਵਾਂ ਕਾਨੂੰਨ
ਮਕਸਦ ਮਹਿੰਗਾਈ ਨਾਲ ਸੰਘਰਸ਼ ਕਰਦੇ ਪਰਿਵਾਰਾਂ ਦੀ ਮਦਦ ਕਰਨਾ

ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ਵਿਚ ਹੋਈ ਮੌਤ
ਮ੍ਰਿਤਕ ਦੀ ਪਹਿਚਾਣ ਉਤਕਰਸ਼ ਮੁੰਜਾਲ ਵਜੋਂ ਹੋਈ

12 ਸਾਲਾ ਏਕਮ ਨੇ ਅਮਰੀਕਾ ਵਿਚ ਮਾਪਿਆਂ ਦਾ ਨਾਂ ਕੀਤਾ ਰੌਸ਼ਨ
154 ਪੰਨਿਆਂ ਦੀ ‘ਫ਼ਲਾਈਟ ਆਫ਼ ਹਾਉਂਟਡ ਹਾਰਵੈਸਟ’ ਕਿਤਾਬ ਲਿਖੀ

‘ਹੈਲੇਨ’ ਤੂਫ਼ਾਨ ਨੇ ਮਚਾਈ ਭਾਰੀ ਤਬਾਹੀ
ਤੂਫ਼ਾਨ ਕਾਰਨ 200 ਲੋਕਾਂ ਦੀ ਜਾਨ ਗਈ

ਈਰਾਨ ਨੇ ਇਜ਼ਰਾਈਲ ਨਾਲ ਜੰਗ ਤੋਂ ਪਿੱਛੇ ਨਾ ਹਟਣ ਦਾ ਕੀਤਾ ਐਲਾਨ
ਖਾਮੇਨੀ ਨੇ ਕਿਹਾ ਜ਼ਰੂਰਤ ਪੈਣ 'ਤੇ ਦੁਬਾਰਾ ਹਮਲਾ ਕੀਤਾ ਜਾਵੇਗਾ

ਅਮਰੀਕੀ ਮਹਾਂਦੀਪ ਦੇ ਦੇਸ਼ ਮੈਕਸੀਕੋ ਨੂੰ ਨਵਾਂ ਰਾਸ਼ਟਰਪਤੀ ਮਿਲਿਆ
ਕਲਾਉਡੀਆ ਸੀਨਬੌਮ ਨੇ ਪਹਿਲੀ ਮਹਿਲਾ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ

Комментарии

Информация по комментариям в разработке