ਦਾੜੀ ਮੁੱਸ ਕੱਟਣ ਤੇ ਜੰਗੀਰ ਕੌਰ ਨੂੰ ਕੀਤਾ ਤਲਬ ਅਕਾਲ ਤਖਤ ਦੇ ਜਥੇਦਾਰ ਨੇ

Описание к видео ਦਾੜੀ ਮੁੱਸ ਕੱਟਣ ਤੇ ਜੰਗੀਰ ਕੌਰ ਨੂੰ ਕੀਤਾ ਤਲਬ ਅਕਾਲ ਤਖਤ ਦੇ ਜਥੇਦਾਰ ਨੇ

ਇਸ ਟੋਲੇ ਨੇ ਜੀ ਇਤਿਹਾਸ ਨੂੰ ਬੇਤਿਹਾਸ ਕਰ ਦਿੱਤਾ ਹੁਣ ਸਾਰੀ ਗੱਲ ਆ ਸੰਗਤ ਦੇ ਉੱਤੇ ਅਗਰ ਸੰਗਤ ਇਕੱਠੀ ਹੋ ਕੇ ਰੌਲਾ ਪਾਵੇ ਅਕਾਲ ਤਖਤ ਸਾਹਿਬ ਨੂੰ ਆਜ਼ਾਦ ਕਰਾਵੇ ਇਸ ਟੋਲੇ ਕੋਲੋਂ ਤਦੀ ਕੁਝ ਹੋ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
Human rights news
Voice of the people
Stop the violence and bring peace to the world
We are not affiliated with any political party
Indian politicians yearly leasing the police station
Police support and create the violence for bribe
ਇੰਡੀਆ ਵਿਚ ਪੱਤਰਕਾਰਾਂ ਦੇ ਉੱਪਰ ਸਭ ਤੋਂ ਜ਼ਿਆਦਾ ਜ਼ੁਲਮ ਹੋ ਰਿਹਾ ਹੈ, ਪੱਤਰਕਾਰਾਂ ਨੂੰ ਨਿਊਜ਼ ਵੀ ਕਵਰ ਨਹੀਂ ਕਰਨ ਦਿੱਤੀ ਜਾਂਦੀ, ਸੱਚ ਨਹੀਂ ਬੋਲਣ ਦਿੱਤਾ ਜਾਂਦਾ ਪੱਤਰਕਾਰਾਂ ਦੇ ਉੱਪਰ ਬਹੁਤ ਜ਼ਿਆਦਾ ਗਿਣਤੀ ਵਿੱਚ ਪਰਚੇ ਦਰਜ ਹੋਏ ਨੇ, ਕਈਆਂ ਨੂੰ ਜਾਨੋਂ ਮਾਰ ਦਿੱਤਾ, ਸਾਰੇ ਦੇ ਸਾਰੇ ਪਰਿਵਾਰ ਚੁੱਕ ਕੇ ਮਾਰ ਦਿੱਤੇ ਗਏ, ਤੁਸੀਂ ਦੱਸ ਸਕਦੇ ਹੋ ਕਿ ਅਸੀਂ ਪੱਤਰਕਾਰ ਹਾਂ ਸਾਡੇ ਉਪਰ ਜੁਲਮ ਹੁੰਦਾ ਹੈ, ਤੁਸੀਂ ਪਲੀਟਿਕਲ selm ਲੈ ਸਕਦੇ ਹੋ, ਕਿਸੇ ਵੀ ਮੁਲਕ ਦੇ ਵਿਚ, ਜਿੱਥੇ ਤੁਸੀਂ ਲੈਣਾ ਚਾਹੋ, ਤੁਸੀਂ ਕੋਈ ਹੋਰ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ Fastway tv USA ਦਾ ਜਿਹੜਾ ਈਮੇਲ ਐਡਰੈਸ ਦਿੱਤਾ ਗਿਆ ਹੈ ਉਸ ਉਪਰ ਈਮੇਲ ਕਰਕੇ,ਜਾ ਵੱਟਸਅੱਪ ਤੇ ਮੈਸੇਜ ਕਰਕੇ ਜਾਣਕਾਰੀ ਲੈ ਸਕਦੇ ਹੋ
Police taking bribe from both parties
Fastway tv against the crime and dirty politics

Комментарии

Информация по комментариям в разработке