ਆਹ ਦੇਖਲੋ ! ਨੂੰਹਾਂ ਅਜਿਹੀਆਂ ਵੀ ਹੁੰਦੀਆਂ ਨੇ ! Advocate Swaranjit Singh Dalion Humsafar Manjit Kaur |

Описание к видео ਆਹ ਦੇਖਲੋ ! ਨੂੰਹਾਂ ਅਜਿਹੀਆਂ ਵੀ ਹੁੰਦੀਆਂ ਨੇ ! Advocate Swaranjit Singh Dalion Humsafar Manjit Kaur |

Advocate Swaranjit Singh Dalion Humsafar Manjit Kaur | ਆਹ ਦੇਖਲੋ ! ਨੂੰਹਾਂ ਅਜਿਹੀਆਂ ਵੀ ਹੁੰਦੀਆਂ ਨੇ ! | Humsafar Ep-2

ਐਡਵੋਕੇਟ ਸਵਰਨਜੀਤ ਸਿੰਘ ਦਲਿਓਂ ਅਤੇ ਮਨਜੀਤ ਕੌਰ ਵਿਆਹੁਤਾ ਜ਼ਿੰਦਗੀ ਨੂੰ ਖੂਬਸੂਰਤੀ ਨਾਲ ਜੀਅ ਰਹੇ ਹਨ। ਐਡਵੋਕੇਟ ਸਾਹਿਬ ਦੀ ਜ਼ੁਬਾਨੀ ਸੁਣੋ ਮਰਦ ਪ੍ਰਧਾਨ ਸਮਾਜ ਵਿੱਚ ਔਰਤਾਂ ਕਿਵੇਂ ਜ਼ਿੰਦਗੀ ਜਿਉਂਦੀਆਂ ਹਨ । ਨੂੰਹ ਸੱਸ ਅਤੇ ਵਿਆਹ ਤੋਂ ਬਾਅਦ ਭਰਾਵਾਂ ਦੇ ਰਿਸ਼ਤਿਆਂ ਬਾਰੇ ਬਾਤ ਪਾਉਂਦੀ ਮੁਲਾਕਾਤ ਨੂੰ ਸੁਣੋ ਅਤੇ ਸ਼ੇਅਰ ਕਰੋ ।

#advocate #sas #viah #marriage #story #punjab #punjabi #love #lovestory #wife #husband #husbandwife #humsafar #punjabistory

Комментарии

Информация по комментариям в разработке