ਪਿੰਡਾਂ ਵਿਚੋਂ ਮੱਝਾਂ ਖ਼ਤਮ ਹੋ ਗਈਆਂ ! Sirlekh Sath Khatriwala Mansa

Описание к видео ਪਿੰਡਾਂ ਵਿਚੋਂ ਮੱਝਾਂ ਖ਼ਤਮ ਹੋ ਗਈਆਂ ! Sirlekh Sath Khatriwala Mansa

ਪਿੰਡਾਂ ਵਿਚੋਂ ਮੱਝਾਂ ਖ਼ਤਮ ਹੋ ਗਈਆਂ ! Sirlekh Sath Khatriwala Mansa

ਪਿੰਡਾਂ ਵਿਚੋਂ ਮੱਝਾਂ ਖ਼ਤਮ ਹੋ ਗਈਆਂ !
12 ਬਿੱਘਿਆ ਤੋਂ 150 ਕਿੱਲੇ ਜ਼ਮੀਨ ਬਣਾਈ !
ਹੁਣ ਤਾਂ ਬੱਚੇ ਵੀ ਟੀਕਿਆਂ ਨਾਲ ਪੈਦਾ ਹੁੰਦੇ ਨੇ ।
ਬਜ਼ੁਰਗਾਂ ਨੇ ਬਹੁਤ ਮਿਹਨਤ ਨਾਲ ਜ਼ਮੀਨਾ ਬਣਾਈਆਂ ਨੇ ਪਰ ਅਸੀਂ ਜ਼ਮੀਨਾ ਵੇਚ ਕੇ ਵਿਦੇਸ਼ਾਂ ਨੂੰ ਭੱਜ ਰਹੇ ਹਾਂ । ਪਰ ਸਿਆਣੇ ਦਾ ਕਿਹਾ ਤੇ ਔਲੇ ਦਾ ਖਾਧਾ ਬਾਅਦ ਵਿੱਚ ਪਤਾ ਲੱਗਦਾ । ਵੀਡੀਓ ਪੂਰੀ ਸੁਣਿਓ ਅਤੇ ਸ਼ੇਅਰ ਕਰੋ ਜੀ।

#sath #khatriwala #funny #funnyvideo #mansa

Комментарии

Информация по комментариям в разработке