Paramjit Singh Bheora produced in court

Описание к видео Paramjit Singh Bheora produced in court

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕਾਂਡ ਦੇ ਦੋਸ਼ੀ ਪਰਮਜੀਤ ਸਿੰਘ ਭਿਓਰਾ ਨੂੰ ਚੰਡੀਗੜ੍ਹ ਜਿਲ੍ਹਾ ਅਦਾਲਤ ਚ ਪੇਸ਼ ਕੀਤਾ ਗਿਆ .... ਬੁੜੈਲ ਜੇਲ੍ਹ ਬ੍ਰੇਕ ਮਾਮਲੇ ਚ ਇਹ ਪੇਸ਼ੀ ਹੋਈ ਹੈ...
ਜਨਵਰੀ 2004 ਚ ਹਵਾਰਾ ਅਤੇ ਭਿਓਰਾ ਆਪਣੇ 2 ਸਾਥੀਆਂ ਨਾਲ ਬੁੜੈਲ ਜੇਲ੍ਹ ਤੋਂ ਫਰਾਰ ਹੋ ਗਏ ਸੀ.... ਜੇਲ੍ਹ ਤੋਂ ਭੱਜਣ ਲਈ 100 ਫੁੱਟ ਲੰਮੀ ਸੁਰੰਗ ਪੱਟੀ ਗਈ ਸੀ.... ਇਸਤੋਂ ਬਾਅਦ ਦਿੱਲੀ ਪੁਲਿਸ ਨੇ ਚਾਰਾਂ ਨੂੰ ਗ੍ਰਿਫਤਾਰ ਕਰ ਲਿਆ ਸੀ....

Комментарии

Информация по комментариям в разработке