ਬੂਟੀਕ ਵਾਸਤੇ ਸਭ ਤੋਂ ਵਧੀਆ ਸਿਲਾਈ ਮਸ਼ੀਨ ਕਿਹੜੀ ਹੈ, ਸੂਟ ਸਟਿੱਚ ਕਰਨ ਲਈ ਕਿਹੜੀ ਸਿਲਾਈ ਮਸ਼ੀਨ ਖ੍ਰੀਦਣੀ ਚਾਹੀਦੀ ਹੈ

Описание к видео ਬੂਟੀਕ ਵਾਸਤੇ ਸਭ ਤੋਂ ਵਧੀਆ ਸਿਲਾਈ ਮਸ਼ੀਨ ਕਿਹੜੀ ਹੈ, ਸੂਟ ਸਟਿੱਚ ਕਰਨ ਲਈ ਕਿਹੜੀ ਸਿਲਾਈ ਮਸ਼ੀਨ ਖ੍ਰੀਦਣੀ ਚਾਹੀਦੀ ਹੈ

#jackf5 #jackA2B#jacka4b#maqiq1#zuki#amrelamachine #ushamachine #stitchtutorial #boutique ‪@sonybotique‬

ਅੱਜ ਦੀ ਵੀਡੀਓ ਵਿੱਚ ਮੈਂ ਤਹਾਨੂੰ ਸਾਰੀਆਂ ਸਿਲਾਈ ਮਸ਼ੀਨਾਂ ਵਾਰੇ ਪੂਰੀ ਜਾਣਕਾਰੀ ਦੇਵਾਗੀ , ਜੇਕਰ ਤੁਸੀਂ ਆਪਣੇ ਘਰ ਦੇ ਹੀ ਕੱਪੜੇ ਸੱਟਿਚ ਕਰਦੇ ਹੋ ਤਾਂ ਤੁਹਾਨੂੰ ਕਿਹੜੀ ਸਿਲਾਈ ਮਸ਼ੀਨ ਖ੍ਰੀਦਣੀ ਚਾਹੀਦੀ ਹੈ, ਜੇਕਰ ਤੁਹਾਡਾ ਆਪਣਾ ਇੱਕ ਵਧੀਆ ਬੁਟੀਕ ਕੀਤਾ ਹੈ ਕੰਮ ਦੀ ਬੁਕਿੰਗ ਤੁਹਾਡੇ ਕੋਲ ਜ਼ਿਆਦਾ ਹੈ ਤਾ ਸਭ ਤੋਂ ਵਧੀਆ ਸਿਲਾਈ ਮਸ਼ੀਨ ਤਹਾਨੂੰ ਕਿਹੜੀ ਰਹੇਗੀ, ਅੱਜ ਦੀ ਵੀਡੀਓ ਵਿੱਚ ਸਾਰੀਆਂ ਸਿਲਾਈ ਮਸ਼ੀਨਾਂ ਵਾਰੇ ਪੂਰੀ ਜਾਣਕਾਰੀ ਦਿੱਤੀ ਹੈ ਵੀਡੀਓ ਨੂੰ ਪੂਰੀ ਦੇਖਣਾ ਤੁਹਾਡੇ ਲਈ ਸਭ ਤੋਂ ਵਧੀਆ ਸਿਲਾਈ ਮਸ਼ੀਨ ਕਿਹੜੀ ਰਹੇਗੀ ਧੰਨਵਾਦ

In today's video I will give you complete information about all the sewing machines, which sewing machine should you buy if you do your own home-made clothes, if you have a good boutique of your own, if you have a lot of work bookings, that's all. Which is the best sewing machine for you today's video has given complete information about all the sewing machines watch the full video which is the best sewing machine for you Thanks

#jackf5 #jackA2B#jacka4b#maqiq1#zuki#amrelamachine #stitchtutorial #boutique ‎@sonybotique 

stitching karne ke liye kon see Salai machine Ashi rehti hai

stitching karne ke liye kon see slai machine parchege kre

salai machine kharidne se pehle keya dekhna chahiye

boutique par kam karne ke liye sab se ashchi machine kon see hai

ghar main kam karne ke liye kon see machine parchege kre

ashchi salai machine ka kase pta chalta hai

salai machine ka istmal kaise kre


my vidio link


   • ਕਮੀਜ਼ ਦੀ ਸਾਈਡ ਸਿਲਾਈ, ਪਲੇਟਾਂ ਪਾਉਣੀਆਂ, ...  

ਜੇ ਮੇਰੇ ਤਰੀਕੇ ਨਾਲ ਲਵੋਗੇ ਸੂਟ ਦਾ ਨਾਪ,ਤਾ ਸੂਟ ਦੀ ਆਵੇਗੀ ਬਹੁਤ ਸੋਹਣੀ ਫੀਟਿੰਗ,ਸਿੱਖੋ ਨਾਪ ਲੈਣਾ ਅਤੇ ਕਟਿੰਗ ਕਰਨਾ🙏
   • ਜੇ ਮੇਰੇ ਤਰੀਕੇ ਨਾਲ ਲਵੋਗੇ ਸੂਟ ਦਾ ਨਾਪ,ਤਾ...  

ਕਮੀਜ਼ ਤੇ ਜਿੱਪ ,ਗੁੰਮ ਤੀਰਾ ,ਬੈਕ ਗਲਾ ਬੁਕਰਮ ਆਲਾ , ਕਿਵੇਂ ਲਗਾ ਸਕਦੇ ਹਾ , ਇਹਨਾ ਵਾਰੇ ਫੁੱਲ ਜਾਣਕਾਰੀ ਦੇਖੋ ਵੀਡੀਓ।
   • ਕਮੀਜ਼ ਤੇ ਜਿੱਪ ,ਗੁੰਮ ਤੀਰਾ ,ਬੈਕ ਗਲਾ ਬੁਕ...  

ਪਟਿਆਲ਼ਾ ਸ਼ਾਹੀ ਸਲਵਾਰ ਦੇ ਬਲ ਪਾਉਣ ਦਾ ਸਭ ਤੋ ਵਧੀਆ ਤੇ ਸੌਖਾ ਤਰੀਕਾ ਸਿੱਖੋ ਅੱਜ ਦੀ ਵੀਡਿਓ ਵਿੱਚ।
   • ਪਟਿਆਲ਼ਾ ਸ਼ਾਹੀ ਸਲਵਾਰ ਦੇ ਬਲ ਪਾਉਣ ਦਾ ਸਭ ...  

@sonybotique
Contact no: 97779480901

Комментарии

Информация по комментариям в разработке