jite shaster namang namaskar tamang | dasam bani kirtan | guru gobind Singh ji maharaj

Описание к видео jite shaster namang namaskar tamang | dasam bani kirtan | guru gobind Singh ji maharaj

ਵਾਹੀਗੁਰੂ ਜੀ ਕਾ ਖਾਲਸਾ ਵਾਹੀਗੁਰੂ ਜੀ ਕੀ ਫਤਿਹ ਜੀਉ
 
ਰਸਾਵਲ ਛੰਦ ॥

ਨਮੋ ਚਕ੍ਰ ਪਾਣੰ ॥

ਅਭੂਤੰ ਭਯਾਣੰ ॥

ਨਮੋ ਉਗ੍ਰਦਾੜੰ ॥

ਮਹਾ ਗ੍ਰਿਸਟ ਗਾੜੰ ॥੮੯॥

ਨਮੋ ਤੀਰ ਤੋਪੰ ॥

ਜਿਨੈ ਸਤ੍ਰ ਘੋਪੰ ॥

ਨਮੋ ਧੋਪ ਪਟੰ ॥

ਜਿਨੇ ਦੁਸਟ ਦਟੰ ॥੯੦॥

ਜਿਤੇ ਸਸਤ੍ਰ ਨਾਮੰ ॥

ਨਮਸਕਾਰ ਤਾਮੰ ॥

ਜਿਤੇ ਅਸਤ੍ਰ ਭੈਯੰ ॥

ਨਮਸਕਾਰ ਤੇਯੰ ॥੯੧॥


original video
link :    • Bani Dasam Granth | Bhai Baaj Singh J...  

ਇਸ ਚੈਨਲ ਤੇ ਤੁਹਾਡਾ ਸੁਆਗਤ ਹੈ। ਜੇਕਰ ਤੁਹਾਨੂੰ ਇਹ ਵੀਡਿਉ ਵਧੀਆ ਲੱਗੀ ਤਾ ਇਸ ਤਰਾ ਦੇ ਹੋਰ ਸ਼ਬਦ ਸੁਨਣ ਵਾਸਤੇ ਇਹ ਹੇਠਾ ਦਿੱਤੀ playlist ਖੋਲ ਕੇ ਸੁਣ ਸਕਦੇ ਹੋ।

playlist link :    • Dasam granth kirtan  

ਕਿਸੀ ਵੀ ਤਰਾ ਦੇ copyright ਬਾਰੇ ਜਾ ਕਿਸੇ ਹੋਰ ਮੁੱਦੇ ਤੇ ਜੇਕਰ ਸਾਡੇ ਨਾਲ ਸੰਪਰਕ ਕਰਨਾ ਚਾਹੁੰਦੇ ਹੋ ਤਾ ਹੇਠਾ ਦਿੱਤੇ ਪਤੇ ਤੇ ਆਪਣਾ ਸੰਦੇਸ਼ ਭੇਜ ਦਿਉ।

gmail : [email protected]







#dasamgranth #shridasamgranth
#sikh #nihangsingh #nihangsikh #nihang #kirtan #nihnagkirtan #gurugobindsinghji #dasambani #dasam_bani_kirtan

Комментарии

Информация по комментариям в разработке