ਅਮਰੀਕਾ ਦੀ ਰਿਪੋਰਟ ਭਾਰਤ ਵਲੋਂ ਖਾਰਜ |AMERICA BULETIN

Описание к видео ਅਮਰੀਕਾ ਦੀ ਰਿਪੋਰਟ ਭਾਰਤ ਵਲੋਂ ਖਾਰਜ |AMERICA BULETIN

ਬਾਇਡਨ ਤੇ ਟਰੰਪ ਦਰਮਿਆਨ ਬਹਿਸ ਇਕਪਾਸੜ ਸਾਬਤ ਹੋਈ
ਡੈਮੋਕ੍ਰੈਟਿਕ ਪਾਰਟੀ ਦੇ ਹਮਾਇਤੀਆਂ ਨੇ ਵੀ ਟਰੰਪ ਨੂੰ ਜੇਤੂ ਮੰਨ ਲਿਆ

ਭਾਰਤ ਵੱਲੋਂ ਅਮਰੀਕਾ ਦੀ ਕੌਮਾਂਤਰੀ ਧਾਰਮਿਕ ਆਜ਼ਾਦੀ ਬਾਰੇ ਜਾਰੀ ਰਿਪੋਰਟ ਖਾਰਜ
ਰਿਪੋਰਟ ਵਿਚਲੇ ਦੋਸ਼ਾਂ ਤੇ ਤੱਥਾਂ ਨੂੰ ਚੋਣ ਦੇ ਆਧਾਰ ’ਤੇ ਵਰਤੇ ਜਾਣ ਦਾ ਕੀਤਾ ਦਾਅਵਾ

ਮਿੰਨੀਵੈਨ ਨੇਲ ਸੈਲੂਨ ਨਾਲ ਟਕਰਾਉਣ ਨਾਲ ਚਾਰ ਲੋਕਾਂ ਦੀ ਮੌਤ
ਹਾਦਸੇ ਦੇ ਸਹੀ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ

ਅਮਰੀਕੀ ਵਿਚ ਵੱਡੇ ਪੈਮਾਨੇ ’ਤੇ ਹੈਲਥ ਕੇਅਰ ਯੋਜਨਾਵਾਂ ਦੀ ਧੋਖਾਧੜੀ
ਇਕ ਭਾਰਤੀ ਤੇ ਦੋ ਭਾਰਤੀ ਮੂਲ ਦੇ ਵਿਅਕਤੀਆਂ ਸਣੇ 193 ਮੈਡੀਕਲ ਪੇਸ਼ੇਵਰਾਂ ’ਤੇ ਮਹਾਦੋਸ਼

ਇਜ਼ਰਾਈਲ ਅਤੇ ਹਮਾਸ ਵਿਚਕਾਰ ਜੰਗ ਜਾਰੀ, ਗਾਜ਼ਾ ਪੂਰੀ ਤਰ੍ਹਾਂ ਤਬਾਹ
ਸੰਯੁਕਤ ਰਾਸ਼ਟਰ ਵੱਲੋਂ ਦਿੱਤੀ ਗਈ ਸਹਾਇਤਾ ਦੇ ਬਾਵਜੂਦ ਲੋਕ ਪਰੇਸ਼ਾਨ

ਭਾਰਤ ਅਮਰੀਕਾ ਤੇ ਚੀਨ ਤੋਂ ਬਾਅਦ ਤੀਜਾ ਸਭ ਤੋਂ ਵੱਡਾ ਘਰੇਲੂ ਹਵਾਬਾਜ਼ੀ ਬਾਜ਼ਾਰ
ਭਾਰਤ ਨੇ ਬ੍ਰਾਜ਼ੀਲ ਦੀ ਥਾਂ ਲਈ ਜੋ ਹੁਣ ਚੌਥੇ ਸਥਾਨ 'ਤੇ ਹੈ ਤੇ ਇੰਡੋਨੇਸ਼ੀਆ ਪੰਜਵੇਂ 'ਤੇ

Комментарии

Информация по комментариям в разработке