4 ਹਜ਼ਾਰ ਸਾਲ ਪੁਰਾਣੇ ਕਣਕ ਦੇ ਬੀਜ਼ ਦੀ ਅਸਲ ਸਚਾਈ ਜਾਣੋ ਇਸ ਕਿਸਾਨ ਤੋਂ

Описание к видео 4 ਹਜ਼ਾਰ ਸਾਲ ਪੁਰਾਣੇ ਕਣਕ ਦੇ ਬੀਜ਼ ਦੀ ਅਸਲ ਸਚਾਈ ਜਾਣੋ ਇਸ ਕਿਸਾਨ ਤੋਂ

Description :-Gursimran Singh, a farmer from village Hathoa (district Malerkotla) in Punjab state, India, is known for doing experiments in farming. This time, Gursimran Singh has harvested wheat from local seeds of Punjab, which is considered to be four thousand years old. Gursimran Singh claims that this wheat seed is best according to the climate of Punjab. This video talks about the cultivation of this wheat seed and the identification of its original seed.

ਭਾਰਤ ਦੇ ਪੰਜਾਬ ਸੂਬੇ ਦੇ ਪਿੰਡ ਹਥੋਆ (ਜ਼ਿਲਾ ਮਲੇਰਕੋਟਲਾ) ਦੇ ਕਿਸਾਨ ਗੁਰਸਿਮਰਨ ਸਿੰਘ ਖੇਤੀ ਵਿੱਚ ਵੱਖਰੇ ਤਜ਼ਰਬੇ ਕਰਨ ਲਈ ਜਾਣੇ ਜਾਂਦੇ ਹਨ। ਗੁਰਸਿਮਰਨ ਸਿੰਘ ਨੇ ਇਸ ਵਾਰ ਪੰਜਾਬ ਦੇ ਲੋਕਲ ਬੀਜ਼ ਤੋਂ ਕਣਕ ਦੀ ਫ਼ਸਲ ਲਈ ਹੈ ਜੋ ਕਿ ਚਾਰ ਹਜ਼ਾਰ ਸਾਲ ਪੁਰਾਣਾ ਬੀ ਮੰਨਿਆ ਜਾਂਦਾ ਹੈ। ਗੁਰਸਿਮਰਨ ਸਿੰਘ ਦਾ ਦਾਅਵਾ ਹੈ ਕਿ ਇਹ ਕਣਕ ਦਾ ਬੀਜ਼ ਪੰਜਾਬ ਦੇ ਮੌਸਮ ਮੁਤਾਬਕ ਉੱਤਮ ਹੈ। ਇਸ ਵੀਡੀਓ ਵਿੱਚ ਕਣਕ ਦੇ ਇਸ ਬੀਜ਼ ਦੀ ਖੇਤੀ ਅਤੇ ਇਸਦੇ ਅਸਲੀ ਬੀਜ਼ ਦੀ ਪਛਾਣ ਬਾਰੇ ਗੱਲਬਾਤ ਕੀਤੀ ਗਈ ਹੈ।

Story - Sukhcharan Preet
Edit - Manpreet Singh
Camera - Manpreet Singh
Content Copyright - Discovered By Lens©

Subscribe
   / discoveredbylens  
Follow Page
  / discoveredbylens  
Follow us
  / discoveredbylens  
---------------
---
Our Hindi Channel Plz Subscribe
👉   / discoveredbylenshindi  
Follow Our FB Page
👍  / discoveredbylenshindi  
Follow us on Instagram
👆   / discoveredbylenshindi  
---------------
For More Stories Check Out Our Playlist
Inspiring Stories :-
   • Inspiring Stories  
Farming Stories :-
   • Farming  
YouTubers :-
   • YouTuber's  
Social Issues :-
   • Social Issue  
ਯਾਦਾਂ 47 ਦੀਆਂ :-
   • Partition Stories  
Interviews :-
   • Interview  
Short Videos :-
   • Shorts  
-
#DiscoveredByLens #SonaMotiWheat #wheat #anaj #kanak #health #healthyfood #food #gursimransingh #malerkotla #DBLVideos #DBLChannel

Комментарии

Информация по комментариям в разработке