ਇਥੇ India ਦਾ ਸਭ ਤੋਂ ਪੁਰਾਣਾ ਕਿਲਾ। ਨਿਕਲਿਆ ਭੂਤ। Qila Mubarak Heritage Place । Punjabi Travel Vlog

Описание к видео ਇਥੇ India ਦਾ ਸਭ ਤੋਂ ਪੁਰਾਣਾ ਕਿਲਾ। ਨਿਕਲਿਆ ਭੂਤ। Qila Mubarak Heritage Place । Punjabi Travel Vlog

EP. 8 Bathinda Damdama Sahib Solo Travel Vlog Series

Punjabi Travel Vlog


First Time Journey Jalandhar City To Bathinda by Train

Gurudwara Qila Mubarak Bathinda

Qila Mubarak Historical Place

Gurudwara Singh Ji Historical Gurudwara Sahib

Qila Mubarak Horror Story

ਕਿਲਾ ਮੁਬਾਰਕ ਜੋ ਕਿ ਹਜ਼ਾਰ ਤੋਂ ਵੀ ਵੱਧ ਸਾਲ ਪੁਰਾਣਾ ਕਿਲਾ ਹੈ ਇਸ ਜਗਹਾ ਤੇ ਬਹੁਤ ਸਾਰੇ ਰਾਜੇ ਮਹਾਰਾਜੇ ਨੇ ਕਬਜ਼ਾ ਕੀਤਾ ਅਤੇ ਇਸ ਦੀ ਇਮਾਰਤ ਵੀ ਵੱਡੀ ਕਰਦੇ ਰਹੇ। ਇਸ ਸਥਾਨ ਤੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੀ ਆਏ ਸਨ ਅਤੇ ਇਥੇ ਲੱਗੀ ਹੋਈ ਜੰਡ ਜੋ ਕਿ ਇੱਕ ਦਰਖਤ ਹੈ ਉਥੇ ਗੁਰੂ ਮਹਾਰਾਜ ਜੀ ਨੇ ਆਪਣਾ ਘੋੜਾ ਬੰਨਿਆ ਸੀ ਇਹ ਸਥਾਨ ਬਹੁਤ ਹੀ ਇਤਿਹਾਸਿਕ ਸਥਾਨ ਹੈ। ਪੰਜਾਬ ਦਾ ਸਭ ਤੋਂ ਪੁਰਾਣਾ ਕਿਲਾ ਬਠਿੰਡਾ ਵਿੱਚ ਹੀ ਮੌਜੂਦ ਹੈ ਜਿਸ ਦਾ ਨਾਮ ਕਿਲਾ ਮੁਬਾਰਕ ਹੈ। ਇਥੇ ਦੇ ਇਤਿਹਾਸਿਕ ਗੁਰਦੁਆਰਾ ਸਾਹਿਬ ਦੇ ਇਤਿਹਾਸ ਵਿੱਚ ਲਿਖਿਆ ਗਿਆ ਹੈ ਕਿ ਇੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਦਿਉ ਕੱਢਿਆ ਸੀ। ਇਹ ਕਿਲਾ ਮੁਬਾਰਕ ਉਹੀ ਕਿਲਾ ਹੈ ਜਿੱਥੇ ਰਜੀਆ ਸੁਲਤਾਨਾ ਨੂੰ ਕੈਦ ਕੀਤਾ ਗਿਆ ਸੀ।

ਬਹੁਤ ਧੰਨਵਾਦ ਤੁਹਾਡਾ ਜੀ

#punjabi #travel #tourism #bathinda #historical #horrorstories #qilamubarak #punjabitravelvlog

Комментарии

Информация по комментариям в разработке