Leopard In Patiala : ਪ੍ਰਸ਼ਾਸਨ ਕੋਲੋਂ ਨਹੀਂ ਫੜ੍ਹਿਆ ਜਾ ਰਿਹਾ ਤੇਂਦੂਆ, ਲੋਕਾਂ 'ਚ ਡਰ ਦਾ ਮਾਹੌਲ | Punjab Tak

Описание к видео Leopard In Patiala : ਪ੍ਰਸ਼ਾਸਨ ਕੋਲੋਂ ਨਹੀਂ ਫੜ੍ਹਿਆ ਜਾ ਰਿਹਾ ਤੇਂਦੂਆ, ਲੋਕਾਂ 'ਚ ਡਰ ਦਾ ਮਾਹੌਲ | Punjab Tak

#leopard #leopardinpatiala #leopardviralvideo #leopard


Leopard In Patiala : ਪ੍ਰਸ਼ਾਸਨ ਕੋਲੋਂ ਨਹੀਂ ਫੜ੍ਹਿਆ ਜਾ ਰਿਹਾ ਤੇਂਦੂਆ, ਲੋਕਾਂ 'ਚ ਡਰ ਦਾ ਮਾਹੌਲ | Punjab Tak

ਪਟਿਆਲਾ 'ਚ ਤੇਂਦੂਆ, ਲਗਾਤਾਰ ਫੜ੍ਹਣ ਦੀਆਂ ਚਲ ਰਹੀਆਂ ਕੋਸ਼ਿਸ਼ਾਂ
ਪ੍ਰਸ਼ਾਸਨ ਲਗਾਤਾਰ ਕਰ ਰਿਹਾ ਭਾਲ , ਬੀਤੀ ਰਾਤ ਭੀੜ ਭਾੜ ਵਾਲੇ ਇਲਾਕੇ 'ਚ ਵੇਖਿਆ ਗਿਆ
ਪ੍ਰਸ਼ਾਸਨ ਪਿੰਜਰੇ ਤੇ ਜਾਲ ਲੈ ਫੜ੍ਹਣ ਦੀ ਕਰ ਰਿਹਾ ਕੋਸ਼ਿਸ਼ ,ਪਟਿਆਲਾ ਤੋਂ ਮੁਨੀਸ਼ ਕੌਸ਼ਲ ਦੀ ਰਿਪੋਰਟ
#PUT002
------------------
About the channel
Punjab Tak 'ਤੇ ਤੁਹਾਡਾ ਸਵਾਗਤ ਹੈ, ਇੱਥੇ ਖ਼ਬਰਾਂ ਦੀ ਭੀੜ ਨਹੀਂ ਬਲਕਿ ਜ਼ਰੂਰੀ ਤੇ ਚੋਣਵੀਆਂ ਖ਼ਬਰਾਂ ਦੀ ਡੂੰਘਾਈ ਹੈ । ਇੱਥੇ ਤੁਹਾਡੇ ਮੁੱਦਿਆਂ ਦੀ ਤਸੱਲੀ ਨਾਲ ਗੱਲ ਹੈ ਤੇ ਸਰਕਾਰਾਂ ਦੇ ਫੈਸਲਿਆਂ ਤੇ ਪੰਜਾਬ ਦੀ ਸਿਆਸਤ ਦਾ ਪੂਰਾ Updated ਨਿਚੋੜ ਹੈ। ਖਾਸ ਹਸਤੀਆਂ, ਖੇਡ-ਮਨੋਰੰਜਨ, ਕਿਸਾਨਾਂ ਦੇ ਜਜ਼ਬੇ ਤੇ ਤੁਹਾਡੇ ਜਜ਼ਬਾਤਾਂ ਦੀਆਂ ਸ਼ਾਨਦਾਰ ਕਹਾਣੀਆਂ ਤੇ ਬਹੁਤ ਕੁਝ । ਹਰ ਖ਼ਬਰ ਪੂਰੀ ਜ਼ਿੰਮੇਦਾਰੀ ਤੇ ਇਮਾਨਦਾਰੀ ਨਾਲ ।
ਪੰਜਾਬ ਦੀ ਹਰ Latest ਖ਼ਬਰ ਲਈ Punjab Tak 'ਤੇ ਆਓ, ਅਸੀਂ ਹਰ ਸੰਜੀਦਾ ਮਸਲੇ ਨੂੰ ਤੁਹਾਡੇ ਤੱਕ ਉਸੇ ਸੰਜੀਦਗੀ ਨਾਲ ਪਹੁੰਚਾਵਾਂਗੇ । ਭਟਕਣ ਤੋਂ ਬਚੋ...

Facebook -   / punjabtakofficial  
Instagram -   / punjabtak  
Twitter -   / punjabtak  
Website-https://www.tak.live/punjab-tak

Комментарии

Информация по комментариям в разработке