ਮਾਂ-ਪਿਓ ਦੀ ਲਾਪਰਵਾਹੀ ਕਾਰਨ ਨਿੱਕੀ ਪਰੀ ਦੇ ਦੇਖੋ ਕੀ ਬਣੇ ਹਾਲ ? ਸਿਰ 'ਚ ਹੋਏ ਕਈ ਵੱਡੇ ਹੋਲਾਂ ਵਿੱਚ ਪੈ ਗਏ....

Описание к видео ਮਾਂ-ਪਿਓ ਦੀ ਲਾਪਰਵਾਹੀ ਕਾਰਨ ਨਿੱਕੀ ਪਰੀ ਦੇ ਦੇਖੋ ਕੀ ਬਣੇ ਹਾਲ ? ਸਿਰ 'ਚ ਹੋਏ ਕਈ ਵੱਡੇ ਹੋਲਾਂ ਵਿੱਚ ਪੈ ਗਏ....

ਮਾਂ-ਪਿਓ ਦੀ ਲਾਪਰਵਾਹੀ ਕਾਰਨ ਨਿੱਕੀ ਪਰੀ ਦੇ ਦੇਖੋ ਕੀ ਬਣੇ ਹਾਲ
ਸਿਰ 'ਚ ਹੋਏ ਕਈ ਵੱਡੇ ਹੋਲਾਂ ਵਿੱਚ ਪੈ ਗਏ ਆਦਮਖੋਰ ਕੀੜੇ !

#manukhtadisewasociety #gurpreetsinghmintumalwa #manukhtadisewa #parikumari #help

ਵਾਹਿਗੁਰੂ ਜੀ ਦੀ ਮਿਹਰ ਸਦਕਾ ਮਨੁੱਖਤਾ ਦੀ ਸੇਵਾ ਪਰਿਵਾਰ ਨੂੰ ਧੀ ਰਾਣੀ ਪਰੀ ਦੀ ਸੇਵਾ ਕਰਨ ਦਾ ਮੌਕਾ ਮਿਤੀ 27-9-2024 ਨੂੰ ਮਿਲਿਆ ਇਹ ਧੀ ਲੋਹਾਰਾ,ਜ਼ਿਲ੍ਹਾ ਲੁਧਿਆਣਾ ਦੀ ਰਹਿਣ ਵਾਲੀ ਹੈ। ਇਸ ਦੇ ਪਿਤਾ ਦਾ ਨਾਮ ਸਤੀਸ਼ ਕੁਮਾਰ ਮਾਤਾ ਦਾ ਨਾਮ ਕੰਚਨ ਤੇ ਘਰ 'ਚ ਇਕ ਭਰਾ ਅਤੇ ਇਕ ਭੈਣ ਹੈ। ਬੱਚੀ ਦੀ ਉਮਰ ਲਗਭਗ 10 ਸਾਲ ਹੈ ਅਤੇ 10 ਸਾਲ ਦੀ ਉਮਰ ਦੇ ਵਿੱਚ ਸਿਰ ਵਿੱਚ ਕੀੜੇ ਪੈ ਜਾਣਾ ਮਾਂ ਪਿਓ ਦੀ ਲਾਪਰਵਾਹੀ ਨੂੰ ਸਿੱਧ ਕਰਦਾ ਹੈ। ਬੱਚੀ ਦੀ ਮਾਂ ਘਰ ਵਾਲੇ ਦੇ ਅਲੱਗ ਰਹਿੰਦੀ ਹੈ ਤੇ ਪਤੀ ਕੰਮ ਤੇ ਵਿਅਸਤ ਰਹਿੰਦਾ ਹੈ। ਬੱਚਿਆਂ ਦਾ ਪਾਲਨ-ਪੋਸ਼ਣ ਚਾਚਾ ਕਰਦਾ ਹੈ। ਪਰ ਘਰਦਿਆਂ ਦੀ ਲਾਪਰਵਾਹੀ ਦੀ ਸਜ਼ਾ ਇਸ ਨਿੱਕੀ ਬੱਚੀ ਨੂੰ ਭੁਗਤਣੀ ਪਈ ਜਿਸ ਦੇ ਕਿ ਸਿਰ ਵਿੱਚ ਕੀੜਿਆਂ ਨੇ ਐਡਾ ਵੱਡਾ ਹੋਲ਼ ਕਰ ਦਿੱਤਾ ਕਿ ਖੋਪੜੀ ਤੱਕ ਦਿੱਖਣ ਲੱਗ ਪਈ ਹੈ। ਲੋਹਾਰਾ ਤੋਂ ਇੱਕ ਵੀਰ ਇਸ ਪਰਿਵਾਰ ਨੂੰ ਲੈ ਕੇ ਸੁਪਨਿਆਂ ਦੇ ਘਰ ਪਹੁੰਚਿਆ ਤਾਂ ਬੱਚੀ ਦੇ ਸਿਰ ਵਿੱਚੋਂ ਕੀੜੇ ਕੱਢ ਦਿੱਤੇ ਗਏ ਹਨ ਤੇ ਅਗਲਾ ਇਲਾਜ ਸ਼ੁਰੂ ਕਰ ਦਿੱਤਾ ਹੈ। ਅਰਦਾਸ ਕਰਿਓ ਕਿ ਬੱਚੀ ਦਾ ਸਿਰ ਜਲਦੀ ਤੋਂ ਜਲਦੀ ਠੀਕ ਹੋ ਜਾਵੇ।

ईश्वर की कृपा से परिवार को 27-9-2024 को बेटी परी की सेवा करने का अवसर मिला, यह बेटी लोहारा, जिला लुधियाना की रहने वाली है। उनके पिता का नाम सतीश कुमार, माता का नाम कंचन और घर में एक भाई और एक बहन हैं। बच्ची की उम्र करीब 10 साल है और 10 साल की उम्र में सिर में कीड़े होना माता-पिता की लापरवाही साबित करता है. लड़की की मां परिवार से अलग रहती है और पति काम में व्यस्त रहता है. बच्चों का पालन-पोषण चाचा द्वारा किया जाता है। लेकिन परिवार की लापरवाही की सजा इस छोटी सी बच्ची को भुगतनी पड़ी, जिसके सर में कीड़ों ने इतना बड़ा छेद कर दिया कि खोपड़ी तक नजर आने लगी. लोहारा का एक शख्स इस परिवार को लेकर सपनों के घर पहुंचा, फिर बच्ची के सिर से कीड़े निकाल दिए गए हैं और अगला इलाज शुरू हो गया है. प्रार्थना करें कि बच्ची का सिर जल्द ठीक हो जाए.

By the grace of God, the family got the opportunity to serve daughter Pari on 27-9-2024, this daughter is a resident of Lohara, District Ludhiana. Her father's name is Satish Kumar, mother's name is Kanchan and there is a brother and a sister in the house. The girl is about 10 years old and having worms in the head at the age of 10 proves the negligence of the parents. The girl's mother lives separately from the family and the husband is busy with work. The children are raised by the uncle. But this little girl had to suffer the punishment of the family's negligence, in whose head the worms made such a big hole that the skull became visible. A person from Lohara brought this family to the dream house, then the worms have been removed from the girl's head and the next treatment has started. Pray that the girl's head gets well soon.


Manukhta Di Sewa Society Ludhiana Punjab | MDSS
Contact +919780300071, +918284800071
(Call or WhatsApp)
ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ
KEEP SUPPORT HUMANITY 🙏
_____________________________________________
_____________________________________________

꧁🌺Subscribe ►https://bit.ly/2D6jq3j 🌺꧂

______/ Connect With 📲 Social LINKS \_____

👉 Like us on Facebook ►   / mdssociety  
👉 Like us on Facebook ►   / gurpreetsinghmintumalwa  
👉 Follow us on Instagram ►   / manukhtadisewasociety  
👉 Subscribe to YouTube ►    / manukhtadisewasocietyludhiana  
👉 Subscribe to YouTube ►    / gurpreetsinghmanukhtadisewa  
----------------------------------------------------------------------------------
🔍Find Us on Google 🌎Maps 🗺📍 https://goo.gl/maps/ft1wJkXpxmMCbN7i6
📖 Click to save ''WhatsApp Contact'' directly to your phone book: 📲 https://wa.me/qr/EMNSUJY5ZAL7O1 📖
📧 mail us at: - [email protected]
🌐 Visit our Website: - https://manukhtadisewa.org/
🌍📞 +919780300071 🌍📞 +918284800071
******************************************************



------꧁🌼ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ🌼꧂------

[We, being registered [ REGISTRATION NO. LDH/21887/452 ] social worker society help and cure most deprived, helpless, homeless, sick and wounded people. Yet to date we helped a lot of deserving people those are helpless on earth of God. A common man even can’t look at worm wounds (Maggot Infestation) of helpless patients. It is God gifted dare to look after, cure and care them to get them towards healthy life. If you are needy and helpless patient or if you find any such patient, kindly contact us.] #manukhta #mdss #ਮਨੁੱਖਤਾ

|| 🙏 Service to Humanity, The Supreme Service 🙏 ||
———————————————————————————————
► Published Year ➤ 2022
► All Copyright Reserved ➤ Manukhta Di Sewa Society Ludhiana

Комментарии

Информация по комментариям в разработке