Raf-Saperra - Hood Harvest ft. Dave East & Big Body Bes | 5 DEADLY VENOMZ | Bobby Kang | Vilene

Описание к видео Raf-Saperra - Hood Harvest ft. Dave East & Big Body Bes | 5 DEADLY VENOMZ | Bobby Kang | Vilene

Fatboy Records & Mass Appeal present ‘Hood Harvest’ taken from the Raf-Saperra Hip-Hop EP:

‘5 Deadly Venomz’ Download / Stream full EP: https://orcd.co/5dv
----------------------------------------------------------------------------------------------
Music Credits:
Singer: Raf-Saperra
Producer: Bobby Kang
Lyrics: Vilene
Mix Master: Fre3za
Distribution: Orchard
Label: Fatboy Records & Mass Appeal
----------------------------------------------------------------------------------------------
Video Credits:
Directed, Edited & Performed by: Raf-Saperra & Co-Directed by Big Body Bes
Producer & AD: Maciej Beres @akinfilmsnyc
DP & Stedi: Julius "Flix" Tubbs @big_flix
AC: Nile Garcia @ac.papi
Gaffer: Louis Awol
2nd Day Gaffer: Christopher Rodrigues @filmtrip97
2nd Day AC: David Lunsford @davidlunsford_
Colour Grade: Jesse @jaytheeye
BTS: TJ @tejeshwarsingh, Marta @godlysinner & Igor @briesedigital &
Models: Maliha Jahingiri, Chutney & Tiffany Helena
---------------------------------------------------------------------------------------------------------------
LYRICS:
ਵੱਜਦੇ ਨੂੰ ਪੰਜ ਖਰੇ ਖਰੇ ਜੱਟ
ਬੰਨ ਬੰਨ ਆਉਣ ਟੋਲੀਆਂ
ਯਾਰ ਮੇਰੇ ਆਗਏ ਆ ਪਰੋਲ ਤੇ
ਨੀ ਤੂੰ ਵੀ ਲੈ ਕੇ ਆਜਈ ਸਹੇਲੀਆਂ
ਢੋਲ ਦੇ ਡਗੇ ਦੇ ਨਾਲ ਗੂੰਜਣੇ ਆ
LG ਦੇ ਸਾਜ ਮਿੱਠੀਏ
ਪਾਉਣਾ ਭੰਗੜਾ ਤੇ ਵੈਰ ਮੁੱਲ ਮੰਗਣਾ ਏ
ਜੱਟਾਂ ਚ ਰਿਵਾਜ ਮਿੱਠੀਏ

ਜੇ ਹੁਸਨ ਏ ਤੂੰ ਸਿਆਲਕੋਟ ਦਾ
ਦੋਆਬੇ ਚੋਂ ਏ ਯਾਰ ਵੱਜਦਾ
ਜਿਥੇ ਬਿੱਲੋ ਸੇਧ ਲਏ ਨਿਸ਼ਾਨਾ
ਉਥੇ ਵੱਟ ਕੇ ਨਿਸ਼ਾਨਾ ਵੱਜਦਾ
ਹੱਸ ਖਾਂ ਰਕਾਨੇ ਜਰਾ ਦੱਸ
ਹਰ ਚੀਜ ਦਾ ਇਲਾਜ ਮਿੱਠੀਏ
ਪਾਉਣਾ ਭੰਗੜਾ ਤੇ ਵੈਰ ਮੁੱਲ ਮੰਗਣਾ ਏ
ਜੱਟਾਂ ਚ ਰਿਵਾਜ ਮਿੱਠੀਏ

ਪੈਰਾਂ ਚ° ਸਨੀਕਰ ਆ LV
ਤੇ ਸਿਰ ਤੇ ਬਲੈਕ ਹੁੰਡੀਆ
ਚੱਕੇ ਜਾਮ ਬਣ ਜੇ ਮਾਹੌਲ
ਜਿਥੇ ਬੋਲੀਆਂ ਨਾ ਪੈਣ ਲੂੰਡੀਆ
ਵਿਲਨ ਆਇਆ ਏ ਤੇਰੇ ਹੁੱਡ ਚ°
ਮਾਹੌਲ ਹੋਊ ਖਰਾਬ ਮਿੱਠੀਏ
ਪਾਉਣਾ ਭੰਗੜਾ ਤੇ ਵੈਰ ਮੁੱਲ ਮੰਗਣਾ ਏ
ਜੱਟਾਂ ਚ ਰਿਵਾਜ ਮਿੱਠੀਏ

Комментарии

Информация по комментариям в разработке