ਤੁਹਾਡੇ ਕਰਮਾਂ ਦਾ ਫ਼ਲ 29/11/2024 ਮਾਨਵ--ਸੇਵਾ ਖੰਨਾ Punjabi Christan SermonBy Amrik Joy Through HOLYSPIRIT

Описание к видео ਤੁਹਾਡੇ ਕਰਮਾਂ ਦਾ ਫ਼ਲ 29/11/2024 ਮਾਨਵ--ਸੇਵਾ ਖੰਨਾ Punjabi Christan SermonBy Amrik Joy Through HOLYSPIRIT

ਪੰਜਾਬੀ ਮੈਸੇਜ
ਤੁਹਾਡੇ ਕਰਮਾਂ ਦਾ ਫ਼ਲ
ਲੂਕਾ 23-39,43
ਇਨਸਾਨ ਇਸ ਧਰਤੀ ਉੱਪਰ ਆਪਣੇ ਨਾਲ ਕੁਝ ਲੈ ਕੇ ਨਹੀਂ ਆਉਂਦਾ ਪਰ ਬਾਈਬਲ ਦੇ ਵਿੱਚ ਲਿਖਿਆ ਹੈ ਕਿ ਇਨਸਾਨ ਉਹ ਖਾਲੀ ਹੱਥ ਵਾਪਸ ਨਹੀਂ ਜਾਂਦਾ | ਕਿਉਂਕਿ ਉਹਦੇ ਕੰਮ ( ਕਰਮ ) ਉਹਦੇ ਨਾਲ ਜਾਂਦੇ ਹਨ |ਇਨਸਾਨ ਨੇ ਇਸ ਧਰਤੀ ਉੱਪਰ ਰਹਿ ਕੇ ਜੋ ਵੀ ਬੁਰੇ ਕੰਮ ਕੀਤੇ ਉਹਨਾਂ ਬੁਰੇ ਕੰਮਾਂ ਦੇ ਵਿੱਚ ਉਸਦਾ ਕੋਈ ਵੀ ਹਿੱਸੇਦਾਰ ਨਹੀਂ ਉਸ ਦੇ ਬੁਰੇ ਕੰਮਾਂ ਦੀ ਸਜ਼ਾ ਕੀ ਕੋਈ ਹੋਰ ਆਪਣੇ ਉੱਪਰ ਲੈ ਸਕਦਾ ਹੈ ? ਉਸ ਦਾ ਕੋਈ ਆਪਣਾ ਜਾਂ ਪਰਾਇਆ ਇਹ ਜਾਨਣ ਲਈ ਇਸ ਵੀਡੀਓ ਨੂੰ ਦੇਖੋ ਸ਼ੇਅਰ ਕਰੋ ਕਮੈਂਟ ਕਰੋ ਲਾਈਕ ਕਰੋ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਨਹੀਂ ਤਾਂ ਡਿਸਲਾਈਕ ਹੀ ਕਰੋ ਪਰ ਵੀਡੀਓ ਨੂੰ ਪੂਰਾ ਦੇਖੋ |

+919780477285






Call, SMS, And Whatsapp For Prayer Or Bible Questions on Mobile Number

+919780477285

SUBSCRIBE My Channel

Комментарии

Информация по комментариям в разработке