ਦੁਸ਼ਮਣਾਂ ਦਾ ਨਾਸ ਕਰਨ ਲਈ ਰੋਜਾਨਾਂ ਇਹ ਸ਼ਬਦ ਸੁਣੋ | Sulhi Te Narayan | Shabad Gurbani | Sukhwinder Shant

Описание к видео ਦੁਸ਼ਮਣਾਂ ਦਾ ਨਾਸ ਕਰਨ ਲਈ ਰੋਜਾਨਾਂ ਇਹ ਸ਼ਬਦ ਸੁਣੋ | Sulhi Te Narayan | Shabad Gurbani | Sukhwinder Shant

#Gurbani#ShabadGurbani#Path#DailyPrayer#AmritBani#SachiBani
#SulhiTeNarayanRakh#DukhBhanjaniBani#Gurubani
#SukhwinderSinghShant#NviNanaksar#Nvi

ਦੁਸ਼ਮਣਾਂ ਦਾ ਨਾਸ ਕਰਨ ਲਈ ਤੇ ਹਰ ਤਰ੍ਹਾਂ ਦੀਆਂ ਰੱਖਿਆ ਲਈ ਰੋਜਾਨਾਂ ਇਹ ਸ਼ਬਦ ਸੁਣੋ
Sulhi Te Narayan Rakh
Sri Guru Granth Sahib Ji, Ang 825

ਬਿਲਾਵਲੁ ਮਹਲਾ ੫ ॥
ਸੁਲਹੀ ਤੇ ਨਾਰਾਇਣ ਰਾਖੁ ॥
ਸੁਲਹੀ ਕਾ ਹਾਥੁ ਕਹੀ ਨ ਪਹੁਚੈ ਸੁਲਹੀ ਹੋਇ ਮੂਆ ਨਾਪਾਕੁ ॥੧॥ ਰਹਾਉ ॥
ਕਾਢਿ ਕੁਠਾਰੁ ਖਸਮਿ ਸਿਰੁ ਕਾਟਿਆ ਖਿਨ ਮਹਿ ਹੋਇ ਗਇਆ ਹੈ ਖਾਕੁ ॥
ਮੰਦਾ ਚਿਤਵਤ ਚਿਤਵਤ ਪਚਿਆ ਜਿਨਿ ਰਚਿਆ ਤਿਨਿ ਦੀਨਾ ਧਾਕੁ ॥੧॥
ਪੁਤ੍ਰ ਮੀਤ ਧਨੁ ਕਿਛੂ ਨ ਰਹਿਓ ਸੁ ਛੋਡਿ ਗਇਆ ਸਭ ਭਾਈ ਸਾਕੁ ॥
ਕਹੁ ਨਾਨਕ ਤਿਸੁ ਪ੍ਰਭ ਬਲਿਹਾਰੀ ਜਿਨਿ ਜਨ ਕਾ ਕੀਨੋ ਪੂਰਨ ਵਾਕੁ ॥੨॥੧੮॥੧੦੪॥
*********************************************************
Voice : Baba Sukhwinder Singh Shant Nanaksar Barundi Wale 97813-92874
Label : NVI NANAKSAR
Producers : Sharanjit Singh (Prince)
*********************************************************
ਬੇਨਤੀ ਹੈ ਕਿ ਸਾਰੇ ਦਿਨ ਵਿਚੋਂ ਥੋੜਾ ਸਮਾ ਕੱਡ ਕੇ ਗੁਰਬਾਣੀ ਕੀਰਤਨ ਸੁਣੋ ਤੇ ਗੁਰੂ ਮਾਹਰਾਜ ਜੀ ਦੀਆਂ ਖੁੱਸ਼ੀਆ ਪ੍ਰਾਪਤ ਕਰੋ ਜੀ ।
*****************************************************************************
ਕ੍ਰਿਪਾ ਕਰਕੇ ਚੈਨਲ ਨੰੂ Subscribe ਕਰੋ ਤੇ Bell Icon ਤੇ ਜਰੂਰ ਕਲਿੱਕ ਕਰ ਦਵੋ ਤਾ ਜੋ ਤੁਹਾਨੂੰ ਸਾਡੀ ਹਰ ਵੀਡਿਓ ਦੀ ਨੋਟੀਫਿਕੇਸ਼ਨ (ਸੂਚਨਾ) ਮਿਲ ਸਕੇ
*****************************************************************************
N.V.I Nanaksar ਚੈਨਲ ਤੇ ਰੋਜ਼ਾਨਾ ਗੁਰਬਾਣੀ ਸੁਣੋ |
*****************************************************************************
Thanks for Watching my video
Office : New Uttam Bhandar (Sikh Store) Nanaksar Kaleran
N.V.I. NANAKSAR RECORDING CO. (+91)98553-03440

If You like the video , don't forget to share and leave your comments"
Visit Our Channel For More Video :    / nvinanaksar  

ਹੋਰ ਦੀਵਾਨਾਂ ਦੀਆਂ ਵੀਡੀਓ ਦੇਖਣ ਲਈ ਥੱਲੇ ਵਾਲੇ ਲਿੰਕ ਤੇ ਕਲਿਕ ਕਰੋ ਅਤੇ ਸਬਸਕ੍ਰਾਈਬ ਕਰੋ ਜੀ
   / nvinanaksar  

****For More Video Link****

Dukh Bhanjan Tera Naam | ਦੁੱਖ ਭੰਜਨੀ ਸਾਹਿਬ | दुख भंजन तेरा नाम जी
   • Dukh Bhanjan Tera Naam | 26 Path | Sh...  

Chopai Sahib | Five Path | Hamri Karo Hath De Raksha
   • Chopai Sahib | Five Path | Gurbani | ...  

Jagat Jalanda Rakh Lay | Dukh Bhanjani Bani |
ਸਰੱਬਤ ਦੇ ਭਲੇ ਲਈ ਇਹ ਸ਼ਬਦ ਸੁਣੋ |
   • ਸਰੱਬਤ ਦੇ ਭਲੇ ਲਈ ਇਹ ਸ਼ਬਦ ਸੁਣੋ | Jagat ...  

MOOL MANTER | ਮੂਲ ਮੰਤਰ | Countinue 60 Minute
   • Видео  

ਰਖਿਆ ਕਰਹੁ ਗੁਸਾਈ ਮੇਰੇ | Rakhiaa Karahu Gusaaee Maerae
   • 21 ਦਿਨ ਘਰ ਬੈਠੇ ਇਹ ਪਾਠ ਕਰ ਲਉ ਕੋਰੋਨਾ ਨੇ...  

Durt Gawaya Har Prabh Aapey | ਦੁਰਤੁ ਗਵਾਇਆ ਹਰਿ ਪ੍ਰਭਿ ਆਪੇ
   • ਇਸ ਮੁਸ਼ਕਿਲ ਦੇ ਸਮੇਂ ਇਹ ਸ਼ਬਦ ਸੁਣੋ | Pray...  

Комментарии

Информация по комментариям в разработке