Akali Dal ਦੇ ਬਾਗੀ ਧੜੇ ਨੇ ਖੋਲ੍ਹਿਆ ਮੋਰਚਾ । Rift in Akali Dal | Gurpratap Singh Wadala | News18 Punjab

Описание к видео Akali Dal ਦੇ ਬਾਗੀ ਧੜੇ ਨੇ ਖੋਲ੍ਹਿਆ ਮੋਰਚਾ । Rift in Akali Dal | Gurpratap Singh Wadala | News18 Punjab

ਅਕਾਲੀ ਦਲ ਦੇ ਬਾਗੀ ਧੜੇ ਨੇ ਖੋਲ੍ਹਿਆ ਮੋਰਚਾ । 'SAD ਦੀ ਲੀਡਰਸ਼ਿਪ 'ਚ ਵੱਡੇ ਪੱਧਰ 'ਤੇ ਹੋਵੇ ਤਬਦੀਲੀ'। ਜ਼ਿਲ੍ਹਾ ਪ੍ਰਧਾਨ ਨਹੀਂ ਲੜੇਗਾ ਚੋਣ- ਬਾਗੀ ਧੜਾ। 'ਸ਼੍ਰੋਮਣੀ ਕਮੇਟੀ ਦੀ ਕਾਰਜਸ਼ੈਲੀ 'ਚ ਵੱਡੇ ਸੁਧਾਰ ਦੀ ਲੋੜ'। SGPC 'ਚ ਬੰਦ ਹੋਵੇ ਸਿਆਸੀ ਦਖ਼ਲਅੰਦਾਜ਼ੀ- ਵਡਾਲਾ। 'SGPC ਦੇ ਅਦਾਰਿਆਂ 'ਚ ਨਾ ਹੋਣ ਸਿਆਸੀ ਲੋਕਾਂ ਦੀ ਨਿਯੁਕਤੀ'। ਬਦਨਾਮ ਲੋਕਾਂ ਨੂੰ ਪਾਰਟੀ ਤੋਂ ਰੱਖਿਆ ਜਾਵੇ ਦੂਰ- ਵਡਾਲਾ। ਸਾਬਤ ਸੂਰਤ ਹੋਣ ਅਕਾਲੀ ਦਲ ਦੇ ਅਹੁਦੇਦਾਰ-ਵਡਾਲਾ।
#akalidal #sad #news18punjab #sukhbirbadal #soi #shiromanicommitttee #akalidalrevolt #sgpc #gurpratapsinghwadala

Комментарии

Информация по комментариям в разработке