ਪੰਜਾਬ ’ਚ ਸੜਕਾਂ ’ਤੇ ਰੋਜ਼ਾਨਾ 13 ਮੌਤਾਂ: ਇੰਨੇ ਹਾਦਸੇ ਕਿਉਂ ਹੁੰਦੇ ਹਨ? I BBC NEWS PUNJABI

Описание к видео ਪੰਜਾਬ ’ਚ ਸੜਕਾਂ ’ਤੇ ਰੋਜ਼ਾਨਾ 13 ਮੌਤਾਂ: ਇੰਨੇ ਹਾਦਸੇ ਕਿਉਂ ਹੁੰਦੇ ਹਨ? I BBC NEWS PUNJABI

ਪੰਜਾਬ ਵਿੱਚ ਇੱਕ ਵਾਰ ਇੱਕ ਲੀਡਰ ਨੇ ਮਜ਼ਾਕ ਵਿੱਚ ਇਹ ਤੱਕ ਕਹਿ ਦਿੱਤਾ ਸੀ ਕਿ ਅਸੀਂ ਸੜਕਾਂ ਇੰਨੀਂ ਚੰਗੀਆਂ ਬਣਾ ਦਿੱਤੀਆਂ ਹਨ ਕਿ ਤੁਸੀਂ ਸ਼ਰਾਬ ਪੀ ਕੇ ਵੀ ਗੱਡੀ ਚਲਾਓਗੇ ਤਾਂ ਐਕਸੀਡੈਂਟ ਨਹੀਂ ਹੋਣਾ। ਇੱਕ ਹੋਰ ਪਾਰਟੀ ਦੇ ਆਗੂ ਨੇ ਉਪਲਬਧੀਆਂ ਵਿੱਚ ਸੜਕਾਂ ਦਾ ਪੈਚ ਵਰਕ — ਟਾਕੀਆਂ ਲਗਾਉਣ — ਦੇ ਅੰਕੜੇ ਦਿੱਤੇ ਸਨ। ਅਸੀਂ ਇਹ ਗੱਲਾਂ ਕਿਉਂ ਕਰ ਰਹੇ ਹਾਂ? ਕਿਉਂਕਿ ਨਵੀਂ ਰਿਪੋਰਟ ਆਈ ਹੈ ਕਿ ਪੰਜਾਬ ਵਿੱਚ ਰੋਜ਼ਾਨਾ ਔਸਤਨ 13 ਲੋਕ ਸੜਕ ਹਾਦਸਿਆਂ ’ਚ ਮਰ ਜਾਂਦੇ ਹਨ। ਆਓ ਵੇਖੀਏ ਇਸ ਰਿਪੋਰਟ ਦੇ ਨੰਬਰ ਕੀ ਕਹਿੰਦੇ ਹਨ।
(Report: Aarish Chhabra, Shoot-Edit: Rajan Papneja)
Subscribe to our YouTube channel: https://bit.ly/2o00wQS
For more stories, visit: https://www.bbc.com/punjabi
FACEBOOK:   / bbcnewspunjabi  
INSTAGRAM:   / bbcnewspunjabi  
TWITTER:   / bbcnewspunjabi  

Комментарии

Информация по комментариям в разработке