70 wpm punjabi shorthand dictation for practice | 75 wpm punjabi steno | psssb steno exam Practice

Описание к видео 70 wpm punjabi shorthand dictation for practice | 75 wpm punjabi steno | psssb steno exam Practice

ਸਤਿ ਸ੍ਰੀ ਆਕਾਲ,
ਜੋ ਪੰਜਾਬੀ ਸ਼ਾਰਟਹੈਡ ਦੀ ਤਿਆਰੀ ਕਰ ਰਹੇ ਨੇ ਅਤੇ ਕੲੀਆਂ ਨੂੰ ਕਾਫੀ ਸਮਾਂ ਵੀ ਹੋ ਗਿਆ ਤਾਂ ਹੁਣ ਇੰਤਜ਼ਾਰ ਦੀਆਂ ਘੜੀਆਂ ਖਤਮ ਹੋਣ ਦੀ ਕਗਾਰ ਤੇ ਹਨ
ਇਸ ਚੈਨਲ ਤੇ ਤੁਹਾਨੂੰ ਜ਼ਰੂਰੀ ਡਿਕਟੇਸ਼ਨਾਂ ਉਪਲਬਧ ਕਰਵਾਈਆਂ ਜਾ ਰਹੀਆਂ ਹਨ ਜਿਨ੍ਹਾਂ ਦਾ ਅਭਿਆਸ ਕਰਕੇ ਤੁਸੀਂ ਪੇਪਰ 'ਚ ਚੰਗੀ ਮੁਹਾਰਤ ਹਾਸਲ ਕਰ ਸਕਦੇ ਹੋ
ਅਤੇ ਪੰਜਾਬੀ ਟ੍ਰਿਬਿਊਨ, ਸੰਪਾਦਕੀ, ਪੰਜਾਬ ਸਰਕਾਰ ਬਜਟ 2021-22 ਦੀ ਡਿਬੇਟ ਤੋਂ ਇਲਾਵਾ
ਭਾਸ਼ਾ ਵਿਭਾਗ ਕਿਤਾਬਾਂ 2, 3, 4 ਵੀ ਕਰਵਾਈਆਂ ਜਾ ਰਹੀਆਂ ਹਨ।
ਹੇਠ ਲਿਖੀਆਂ ਡਿਕਟੇਸ਼ਨ ਉਪਲਬਧ ਹਨ 👇
60 ਸ਼ਬਦ ਪ੍ਰਤੀ ਮਿੰਟ,
70 ਸ਼ਬਦ ਪ੍ਰਤੀ ਮਿੰਟ,
75 ਸ਼ਬਦ ਪ੍ਰਤੀ ਮਿੰਟ,
80 ਸ਼ਬਦ ਪ੍ਰਤੀ ਮਿੰਟ, ( ਪੰਜਾਬੀ ਟ੍ਰਿਬਿਊਨ ਸੰਪਾਦਕੀ, ਸੱਭਿਆਚਾਰ, ਪੰਜਾਬ ਸੂਬਾ ਆਦਿ )
85 ਸ਼ਬਦ ਪ੍ਰਤੀ ਮਿੰਟ ( ਪੰਜਾਬੀ ਟ੍ਰਿਬਿਊਨ ਸੰਪਾਦਕੀ, ਸੱਭਿਆਚਾਰ, ਪੰਜਾਬ ਸੂਬਾ ਆਦਿ )
90 ਸ਼ਬਦ ਪ੍ਰਤੀ ਮਿੰਟ ( ਪੰਜਾਬੀ ਟ੍ਰਿਬਿਊਨ ਸੰਪਾਦਕੀ, ਸੱਭਿਆਚਾਰ, ਪੰਜਾਬ ਸੂਬਾ ਆਦਿ)
100 ਸ਼ਬਦ ਪ੍ਰਤੀ ਮਿੰਟ ( ਪੰਜਾਬੀ ਟ੍ਰਿਬਿਊਨ ਸੰਪਾਦਕੀ, ਸੱਭਿਆਚਾਰ, ਪੰਜਾਬ ਸੂਬਾ ਆਦਿ )
110 ਸ਼ਬਦ ਪ੍ਰਤੀ ਮਿੰਟ ( ਸੱਭਿਆਚਾਰ, ਪੰਜਾਬ ਸੂਬਾ ਆਦਿ )

#psssbstenoexam2021 #70wpm

Комментарии

Информация по комментариям в разработке