ਭਾਬੋ ਡੇਲੜੇ ਤੈਨੂੰ ਕਾਹਦਾ ਸਾੜਾ/funny Giddha/ Raj punjabi Virsa/Rajbir Chahal

Описание к видео ਭਾਬੋ ਡੇਲੜੇ ਤੈਨੂੰ ਕਾਹਦਾ ਸਾੜਾ/funny Giddha/ Raj punjabi Virsa/Rajbir Chahal

#RajpunjabiVirsa#RajbirChahal#Mrs.worldpunjaban

ਬੋਲੀ:- ਭਾਬੀ ਵੱਲੋਂ...ਬੀਬੀ ਨਨਾਣੇ ਸਹੁਰੇ
ਕਿਉਂ ਨਹੀਂ ਜਾਂਦੀ..?

ਨਨਾਣ ਦਾ ਜਵਾਬ:- ਭਾਬੋ ਡੇਲੜੇ ਤੈਨੂੰ ਕਾਹਦਾ ਸਾੜ੍ਹਾ..?

ਸਾਡੇ ਲੋਕਗੀਤ ਹਰ ਤਰਾਂ ਅੰਦਰਲੇ ਹਾਵ-ਭਾਵ ਬਾਹਰ ਕੱਢਦੇ ਹਨ...ਤਾਹਨੇ- ਮਿਹਣੇ,..ਨਿਹੋਰੇ..ਟਕੋਰਾਂ.. ਪਿਆਰ- ਮੁੱਹਬਤ.. ਸਭ ਕੁਝ ਹੁੰਦਾ ਹੈ ਗਾਉਣਾਂ ਵਿੱਚ..🙏🏻🙏🏻

Комментарии

Информация по комментариям в разработке