Ailaan - Gulab Sidhu ft Gurlez Akhtar (Official Video) Gur Sidhu | Punjabi Song 2022 | Leaf Records

Описание к видео Ailaan - Gulab Sidhu ft Gurlez Akhtar (Official Video) Gur Sidhu | Punjabi Song 2022 | Leaf Records

Leaf Records Presents:
Punjabi Song "Ailaan" By Gulab Sidhu Ft Gurlez Akhtar and Gur Sidhu
#ailaan #gulabsidhu #gurlezakhtar #gursidhu #gursidhumusic

Song - Ailaan
Singer - Gulab Sidhu and Gurlez Akhtar
Lyrics and Composer - Sandhu Kuldeep
Music - Gur Sidhu
Mix and Master - B Sanjh
Director - Tejinder Dhiman
Female Lead - Mahi Sharma
Concept and Screenplay - Gurjind Maan
Editor and DI Colorist - Raj Ghuman
Project - Amrit Dhillon
Online Promotions - Gold Media
Publicity Designs - Roop Kamal Singh
Still Making - K Raj (Famous Films)
Label - Leaf Records

Lyrics
Vadeyan iradeyan te pakki an zuban di
Yenkean shlaruan nu tich na mai jaandi
Ajj takk kise te na hoeya by god ni
Jinna tere jatt nu a tere te proud ni
Pind Kaleyan mai bnu teri shaan mai
Sandhu Kuldeep Sandhu aju ese saal ve
Jeena tere nal ve jatta har haal ve
Kho le tainu naar to kihdi a mjal ve
Jeena tere nal ve……

Nakhre na jitteya tu baitha c jo peek te
Painda ae mdanga tera Rakulpreet te
Tu vi Sanjay Dutt jinna rakhda ae rohb ve
Tere te aa mukk jandi allad di khoj ve
Sochya vichareya dil tainu hareya
Mar bhawe jawa kde dolu na iman jaane
Krta ailaan jaane
Tere naam jaan jaane
Pathar te leek ni jatt di zubaan jaane

Uth ke swere ve mai pehla phone bhaldi
Khabar jo laini hundi tere haal chaal di
Jannat hi jaapde ne ishqe de raah ni
Teri ghutt bhri to shraab hoje cha ni
Mai han kudi kach di, jodi sadi jachdi
Vang jaisi naar nu, teri hi c bhaal ve
Jeena tere nal ve jatta har haal ve
Kho le tainu naar to kihdi a mjal ve
Jeena tere nal ve


Kadma na kadam mila ke chal chaal ni
Rakhunga bna ke tainu muchh da mai vaal ni
Dooriyan da paida hon dindi ni swal mai
Muchh rakh khadi, tere khadi an ve nal mai
Zindgi nu maniye, khulla khed raniye
Dabbu je koi paid teri, kattu mai chlaan jaane
Karta ailaan jaane
Tere naam jaan jaane
Pathar te leek ni jatt di zubaan jaane

ਵਾਦਿਆਂ ਇਰਾਦਿਆਂ ਤੇ ਪੱਕੀ ਆਂ ਜੁਬਾਨ ਦੀ
ਯੇਂਕਿਆਂ ਸ਼ਲਾਰੂਆਂ ਨੂੰ ਟਿੱਚ ਨਾ ਮੈਂ ਜਾਣਦੀ
ਅੱਜ ਤੱਕ ਕਿਸੇ ਤੇ ਨਾ ਹੋਇਆ by god ਨੀ
ਜਿੰਨਾਂ ਤੇਰੇ ਜੱਟ ਨੂੰ ਆ ਤੇਰੇ ਤੇ proud ਨੀ
ਪਿੰਡ ਕਲਿਆਣ ਮੈਂ ਬਣੂ ਤੇਰੀ ਸ਼ਾਨ ਮੈਂ
ਸੰਧੂ ਕੁਲਦੀਪ ਸੰਧੂ ਆਜੂੰ ਏਸੇ ਸਾਲ ਵੇ
ਜੀਨਾ ਤੇਰੇ ਨਾਲ ਵੇ ਜੱਟਾ ਹਰ ਹਾਲ ਵੇ
ਖੋ ਲੇ ਤੈਨੂੰ ਨਾਰ ਤੋਂ ਕੀਹਦੀ ਆ ਮਜਾਲ ਵੇ
ਜੀਣਾ ਤੇਰੇ ਨਾਲ ਵੇ.....

ਨਖਰੇ ਨਾ ਜਿੱਤਿਆ ਤੂੰ ਬੈਠਾ ਸੀ ਜੋ ਪੀਕ ਤੇ
ਪੈਂਦਾ ਏ ਮਡੰਗਾ ਤੇਰਾ ਰਾਕੁਲਪ੍ਰੀਤ ਤੇ
ਤੂੰ ਵੀ ਸੰਜੇ ਦੱਤ ਜਿੰਨਾ ਰੱਖਦਾ ਏ ਰੋਹਬ ਵੇ
ਤੇਰੇ ਤੇ ਆ ਮੁੱਕ ਜਾਂਦੀ ਅੱਲੜ ਦੀ ਖੋਜ ਵੇ
ਸੋਚਿਆ ਵਿਚਾਰਿਆ ਦਿਲ ਤੈਨੂੰ ਹਾਰਿਆ
ਮਰ ਭਾਵੇਂ ਜਾਵਾਂ ਕਦੇ ਡੋਲੂ ਨਾ ਇਮਾਨ ਜਾਨੇ
ਕਰਤਾ ਐਲਾਨ ਜਾਨੇ
ਤੇਰੇ ਨਾਮ ਜਾਨ ਜਾਨੇ
ਪੱਥਰ ਤੇ ਲੀਕ ਨੀ ਜੱਟ ਦੀ ਜੁਬਾਨ ਜਾਨੇ

ਉੱਠ ਕੇ ਸਵੇਰੇ ਵੇ ਮੈਂ ਪਹਿਲਾਂ ਫ਼ੋਨ ਭਾਲਦੀ
ਖ਼ਬਰ ਜੋ ਲੈਣੀ ਹੁੰਦੀ ਤੇਰੇ ਹਾਲ ਚਾਲ ਦੀ
ਜੰਨਤ ਹੀ ਜਾਪਦੇ ਨੇ ਇਸ਼ਕੇ ਦੇ ਰਾਹ ਨੀ
ਤੇਰੀ ਘੁੱਟ ਭਰੀ ਤੋਂ ਸ਼ਰਾਬ ਹੋ ਜਾਏ ਚਾਹ ਨੀ
ਮੈਂ ਹਾਂ ਕੁੜੀ ਕੱਚ ਦੀ , ਜੋੜੀ ਸਾਡੀ ਜੱਚਦੀ
ਵੰਗ ਜੈਸੀ ਨਾਰ ਨੂੰ , ਤੇਰੀ ਹੀ ਸੀ ਭਾਲ ਵੇ
ਜੀਣਾ ਤੇਰੇ ਨਾਲ ਵੇ ਜੱਟਾ ਹਰ ਹਾਲ ਵੇ
ਖੋ ਲੇ ਤੈਨੂੰ ਨਾਰ ਤੋਂ ਕੀਹਦੀ ਆ ਮਜਾਲ ਵੇ
ਜੀਣਾ ਤੇਰੇ ਨਾਲ ਵੇ

ਕਦਮਾਂ ਨਾ ਕਦਮ ਮਿਲਾ ਕੇ ਚੱਲ ਚਾਲ ਨੀ
ਰੱਖੂੰਗਾ ਬਣਾ ਕੇ ਤੈਨੂੰ ਮੁੱਛ ਦਾ ਮੈਂ ਵਾਲ ਨੀ
ਦੂਰੀਆਂ ਦਾ ਪੈਦਾ ਹੋਣ ਦਿੰਦੀ ਨੀ ਸਵਾਲ ਮੈਂ
ਮੁੱਛ ਰੱਖ ਖੜੀ , ਤੇਰੇ ਖੜੀ ਆਂ ਵੇ ਨਾਲ ਮੈਂ
ਜ਼ਿੰਦਗੀ ਨੂੰ ਮਾਣੀਏ , ਖੁਲ੍ਹਾ ਖੇਡ ਰਾਣੀਏ
ਦੱਬੂ ਜੇ ਕੋਈ ਪੈੜ ਤੇਰੀ , ਕੱਟੂੰ ਮੈਂ ਚਲਾਣ ਜਾਨੇ
ਕਰਤਾ ਐਲਾਨ ਜਾਨੇ
ਤੇਰੇ ਨਾਮ ਜਾਨ ਜਾਨੇ
ਪੱਥਰ ਤੇ ਲੀਕ ਨੀ ਜੱਟ ਦੀ ਜੁਬਾਨ ਜਾਨੇ

#gulabsidhu #gursidhu #gurlezakhtar #punjabisongs #punjabisongs2022

Комментарии

Информация по комментариям в разработке