"Diljit Dosanjh ਉਹ ਸੋਨਾ ਜੋ ਅੱਗ ’ਚ ਦੁਬਾਰਾ ਨਿਕਲ ਗਿਆ"- Gurpreet ghuggi & Love gill interview | Farlo

Описание к видео "Diljit Dosanjh ਉਹ ਸੋਨਾ ਜੋ ਅੱਗ ’ਚ ਦੁਬਾਰਾ ਨਿਕਲ ਗਿਆ"- Gurpreet ghuggi & Love gill interview | Farlo

"Diljit Dosanjh ਉਹ ਸੋਨਾ ਜੋ ਅੱਗ ’ਚ ਦੁਬਾਰਾ ਨਿਕਲ ਗਿਆ ਕੁੰਦਨ ਬਣ ਗਿਆ ਓਹਦੀ ਮਹਿਕ ਹੁਣ ਸਾਰਾ ਸੰਸਾਰ ਮੰਨ ਰਿਹਾ ਹੈ" ਫਿਲਮ ਫਰਲੋ ਦੇ ਇੰਟਰਵਿਊ ਦੌਰਾਨ ਮਰਨ ਵਰਤ ’ਤੇ ਬੈਠੇ ਕਿਸਾਨ ਆਗੂ Jagjit dallewal ਦੇ ਹੱਕ ’ਚ gurpreet ghuggi ਦਾ ਵੱਡਾ ਬਿਆਨ
ਮੈ cycle ’ਤੇ ਲਿਫ਼ਟ ਲੈਂਦਾ ਤੇ ਲੋਕ ਦੇ ਸ਼ਰਾਰਤ ਹੁੰਦੀ ਸੀ ਕਿ cycle ਖ਼ੁਦ ਚਲਾਇਆ ਕੇ ਲੈ ਜਾਵੇਗਾਂ ਤਾਂ ਫੇਰ ਕੀਤੇ ਜਾ ਕੇ gurpreet ghuggi ਦਾ ਨਾਮ ਬਣਿਆ

AIR ’ਚ 2 ਵਾਰ ਰਿਜੈਕਟ ਹੋਏ ਤੇ ਉਹ ਨਾਕਾਮੀ ਦੇਖਣੀ ਬਹੁਤ ਔਖੀ ਸੀ ਤੇ ਆਪਣੇ ਮੁਸ਼ਕਿਲ ਸਮੇਂ ਨੂੰ ਯਾਦ ਕਰ ਭਾਵੁਕ ਹੋਏ GHUGGI

He praised Diljit Dosanjh for his resilience and success.During interview for the film Furlo, Gurpreet Ghuggi supported farmer leader Jagjit Dallewal, who is on a hunger strike. Ghuggi shared memories of his early struggles, including being teased while hitching rides on a bicycle and facing rejections at ALL INDIA RADIO auditions. Reflecting on these tough times made him emotional.

#gurpreetghuggi #lovegill #punjabientertainment #exclusiveinterview #cinepunjabi #kamyanisharma #pollywood #entertainment #punjabientertainment #viral #trending
© Rozana Spokesman

Комментарии

Информация по комментариям в разработке