ਦੇਖੋ Punjab ਦਾ ਠੰਡਾ ਪਿੰਡ, ਜੂਨ ਮਹੀਨੇ ‘ਚ ਵੀ ਕੰਬਲ ਲੈ ਕੇ ਸੌਂਦੇ ਲੋਕ, Ac, ਕੂਲਰ ਦੀ ਵੀ ਨੀ ਲੋੜ

Описание к видео ਦੇਖੋ Punjab ਦਾ ਠੰਡਾ ਪਿੰਡ, ਜੂਨ ਮਹੀਨੇ ‘ਚ ਵੀ ਕੰਬਲ ਲੈ ਕੇ ਸੌਂਦੇ ਲੋਕ, Ac, ਕੂਲਰ ਦੀ ਵੀ ਨੀ ਲੋੜ

ਪਠਾਨਕੋਟ ਜਿਲ੍ਹੇ ਦਾ ਇਹ ਭਾਦਨ ਪਿੰਡ ਹੈ ਜੋ ਇਕ ਪਹਾੜੀ ਦੇ ਉਪਰ ਵੱਸਿਆ ਹੋਇਆ ਹੈ, ਹਿਮਾਚਲ ਦੀ ਹੱਦ ਦੇ ਨਾਲ ਲੱਗਦਾ ਹੋਣ ਕਾਰਨ ਇਸ ਪਿੰਡ ਦੇ ਤਾਪਮਾਨ ‘ਚ ਕਾਫੀ ਫਰਕ ਹੈ ਇਹੀ ਕਾਰਨ ਹੈ ਕਿ ਇਸ ਪਿੰਡ ਚ ਜਿਆਦਾ ਗਰਮੀ ਨਹੀੰ ਲੱਗਦੀ ਅਤੇ ਲੋਕ ਬਿਨ੍ਹਾਂ ਏਸੀ ਕੂਲਰ ਤੋਂ ਰਹਿੰਦੇ ਹਨ

#punjab #village #pathankot #tourism #touristplace #cool #beautiful #beautifulplace #nature #hills #punjabi #villagelife #villagevlog #villagelifestyle #latest #greenery #cooler #airconditioner #coldest

Комментарии

Информация по комментариям в разработке