canadian Kisan ਦੀ Bakriyan ਦੀ ਫੈਕਟਰੀ | Goat Farming | Bakri Farm | Ielts | Kang gaot farm | Sirlekh

Описание к видео canadian Kisan ਦੀ Bakriyan ਦੀ ਫੈਕਟਰੀ | Goat Farming | Bakri Farm | Ielts | Kang gaot farm | Sirlekh

canadian Kisan ਦੀ Bakriyan ਦੀ ਫੈਕਟਰੀ | Goat Farming | Bakri Farm | Ielts | Kang gaot farm | Sirlekh

ਸ਼ਾਬਾਸ਼ ਕੁੜੀਓ,IELTS ਕਰਕੇ ਤੁਸੀਂ ਸਿਸਟਮ ਬਦਲਤਾ !
ਕੈਨੇਡੀਅਨ ਕਿਸਾਨ ਦੀ ਬੱਕਰੀਆਂ ਦੀ ਫੈਕਟਰੀ

ਕੰਗ ਗੋਟ ਫਾਰਮ ਚਲਾ ਰਹੇ ਕੰਗ ਸਾਹਿਬ ਅਤੇ ਉਹਨਾਂ ਦੇ ਹਮਸਫ਼ਰ ਸਵੀਟੀ ਕੰਗ ਜੀ ਅੱਜ ਬਹੁਤ ਸਾਰੇ ਬੱਕਰੀ ਪਾਲਕ ਭਰਾਵਾਂ ਲਈ ਪ੍ਰੇਰਨਾ ਸਰੋਤ ਹਨ । ਕੈਨੇਡਾ ਦੀ ਧਰਤੀ 'ਤੇ ਲੰਮਾ ਸਮਾਂ ਜ਼ਿੰਦਗੀ ਦਾ ਤਜ਼ਰਬਾ ਹਾਸਲ ਕਰਨ ਤੋਂ ਬਾਅਦ ਮੁੜ ਪੰਜਾਬ ਆਕੇ ਬੱਕਰੀ ਫਾਰਮਿੰਗ ਦਾ ਕਿੱਤਾ ਕੀਤਾ । ਜੇ ਤੁਸੀਂ ਵੀ ਬੱਕਰੀ ਫਾਰਮ ਬਾਰੇ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਵੀਡੀਓ ਪੂਰੀ ਸੁਣਿਓ ਅਤੇ ਸ਼ੇਅਰ ਕਰੋ।

#KangCommercialGoatFarm #Patiala #goatfarming #goat #farming #goatfarmingbusiness #goatfarmingloan #goatfarmingloanprocess #TopGoatFarming #bakra #bakrimandi #sirlekh

Комментарии

Информация по комментариям в разработке