ਇਥੇ ਬਠਿੰਡਾ ਬੱਸ ਸਟੈਂਡ ਤੋਂ ਕੋਟਕਪੁਰਾ। Bathinda Bus Stand to Kotakpura Bus Stand । Jalandhar Bus Journey

Описание к видео ਇਥੇ ਬਠਿੰਡਾ ਬੱਸ ਸਟੈਂਡ ਤੋਂ ਕੋਟਕਪੁਰਾ। Bathinda Bus Stand to Kotakpura Bus Stand । Jalandhar Bus Journey

EP. 9 Bathinda Damdama Sahib Solo Travel Vlog Series

Punjabi Travel Vlog

First Time Journey Jalandhar City To Bathinda by Train

Bathinda Bus Stand to Kotakpura Bus Stand

Yatra Takhat Shri Damdama Sahib

ਬਠਿੰਡਾ ਤੋਂ ਜਲੰਧਰ ਵਾਪਸ ਆਉਣ ਦੇ ਸਮੇਂ ਬੱਸ ਦਾ ਸਫਰ ਕੀਤਾ ਇਹ ਸਫਰ ਬਠਿੰਡਾ ਬੱਸ ਸਟੈਂਡ ਤੋਂ ਕੋਟਕਪੂਰਾ ਬੱਸ ਸਟੈਂਡ ਤੱਕ ਦਾ ਹੈ ਜੀ। ਕਿਉਂਕਿ ਬਠਿੰਡੇ ਤੋਂ ਜਲੰਧਰ ਸਿੱਧੀ ਕੋਈ ਵੀ ਬੱਸ ਨਹੀਂ ਆਉਂਦੀ ਇਸ ਲਈ ਪਹਿਲਾਂ ਬਠਿੰਡਾ ਤੋਂ ਕੋਟਕਪੁਰਾ ਜਾਣਾ ਪੈਂਦਾ ਹੈ ਫਿਰ ਉਸ ਤੋਂ ਬਾਅਦ ਕੋਟਕਪੂਰੇ ਤੋਂ ਮੋਗੇ ਤੱਕ ਜਾਣਾ ਪੈਂਦਾ ਹੈ ਅਤੇ ਫੇਰ ਮੋਗੇ ਤੋਂ ਫਿਰ ਬੱਸ ਬਦਲ ਕੇ ਮੋਗੇ ਤੋਂ ਜਲੰਧਰ ਦੀ ਬੱਸ ਫੜਨੀ ਪੈਂਦੀ ਹੈ ਇਹ ਸਫਰ ਬਠਿੰਡੇ ਤੋਂ ਕੋਟਕਪੁਰੇ ਤੱਕ ਦਾ ਹੈ ਜੀ।

ਬਹੁਤ ਧੰਨਵਾਦ ਤੁਹਾਡਾ

#punjabi #travel #tourism #bathinda #journey #bus #punjabitravelvlog

Комментарии

Информация по комментариям в разработке