Jalandhar (Full Video) : Angad Aliwal | Harp Farmer | Gurmoh | Harp Farmer Pictures

Описание к видео Jalandhar (Full Video) : Angad Aliwal | Harp Farmer | Gurmoh | Harp Farmer Pictures

Subscribe Harp Farmer Pictures - http://bit.ly/HarpFarmerPictures

Song : Jalandhar
Singer : Angad Aliwal
Artist : Harp Farmer, Bhumika Sharma, Angad
Lyrics : Ulfat Bajwa
Music : Gurmoh
Cinematography : Arundeep Teji
Editor : Inder Rattaul
Production : V.Sign Production
Executive Producer : Jasbir Singh
Assistant Director : Jasbir Singh, Tejinder Singh Mann
Director : Harp Farmer
Clothing : Sardaar White House
Producer : Charanjit Singh Parmar

Special Thanks: Ankur Singh Patar, Amanjit Singh, Gagandeep Singh, Harvinder Singh ( Sardaar White House ), Parjant Singh Dhillon, Harwinder Singh, Kulwinder Singh, Adab, Japas Sandhu, Dil Bhullar

℗ Harp Farmer Pictures


Punjabi Lyrics ~

ਹਾਏ ਲੋਕ ਬੜੇ ਹਰਜਾੲੀ ਸ਼ਹਿਰ ਜਲੰਧਰ ਿਵਚ ।
ਜੀ ਲੋਕ ਬੜੇ ਹਰਜਾੲੀ ਸ਼ਹਿਰ ਜਲੰਧਰ ਿਵਚ ।
ਹਾਏ ਮੇਰੀ ਨੀਂਦ ਚੁਰਾੲੀ ਸ਼ਹਿਰ ਜਲੰਧਰ ਿਵਚ ।
ਜੀ ਲੋਕ ਬੜੇ ਹਰਜਾੲੀ ਸ਼ਹਿਰ ਜਲੰਧਰ ਿਵਚ ।

ਓ ਦੱਸ ਪੈਂਦੀ ਹੈ ੳੁਸ ਦੀ ਪਾਰ ਸਮੁੰਦਰ ਦੇ,
ਓ ਦੱਸ ਪੈਂਦੀ ਹੈ ੳੁਸ ਦੀ ਪਾਰ ਸਮੁੰਦਰ ਦੇ,
ਹਾਏ ਮੈਂ ਜੋ ਚੀਜ਼ ਗਵਾੲੀ ਸ਼ਹਿਰ ਜਲੰਧਰ ਿਵਚ ।
ਹਾਏ ਮੈਂ ਜੋ ਚੀਜ਼ ਗਵਾੲੀ ਸ਼ਹਿਰ ਜਲੰਧਰ ਿਵਚ ।
ਜੀ ਲੋਕ ਬੜੇ ਹਰਜਾੲੀ ਸ਼ਹਿਰ ਜਲੰਧਰ ਿਵਚ ।

ਹਾਏ ਯਾਰ ਚੁਰਾ ਕੇ ਅੱਖਾਂ ਲੰਘੇ ਕੋਲ਼ੋਂ ਦੀ,
ਜੀ ਯਾਰ ਚੁਰਾ ਕੇ ਅੱਖਾਂ ਲੰਘੇ ਕੋਲ਼ੋਂ ਦੀ,
ਹਾਏ ਯਾਰ ਚੁਰਾ ਕੇ ਅੱਖਾਂ ਲੰਘੇ ਕੋਲ਼ੋਂ ਦੀ,
ਓ ਿੲਹ ਵੀ ਨੌਬਤ ਅਾੲੀ ਸ਼ਹਿਰ ਜਲੰਧਰ ਿਵਚ ।
ਹਾਏ ਲੋਕ ਬੜੇ ਹਰਜਾੲੀ ਸ਼ਹਿਰ ਜਲੰਧਰ ਿਵਚ ।

ਓ ਲੰਮੇ ਿਪੰਡ 'ਚ ਕੱਚਾ ਘਰ ਹੈ 'ੳੁਲਫ਼ਤ' ਦਾ,
ਜੀ ਲੰਮੇ ਿਪੰਡ 'ਚ ਕੱਚਾ ਘਰ ਹੈ 'ੳੁਲਫ਼ਤ' ਦਾ,
ਹਾਏ ਲੰਮੇ ਿਪੰਡ 'ਚ ਕੱਚਾ ਘਰ ਹੈ 'ੳੁਲਫ਼ਤ' ਦਾ,
ਜੀ ਯਾਰ ਨੇ ਕੋਠੀ ਪਾੲੀ ਸ਼ਹਿਰ ਜਲੰਧਰ ਿਵਚ ।
ਜੀ ਯਾਰ ਨੇ ਕੋਠੀ ਪਾੲੀ ਸ਼ਹਿਰ ਜਲੰਧਰ ਿਵਚ ।

ਹਾਏ ਲੋਕ ਬੜੇ ਹਰਜਾੲੀ ਸ਼ਹਿਰ ਜਲੰਧਰ ਿਵਚ ।
ਜੀ ਮੇਰੀ ਨੀਂਦ ਚੁਰਾੲੀ ਸ਼ਹਿਰ ਜਲੰਧਰ ਿਵਚ ।
ਹਾਏ ਲੋਕ ਬੜੇ ਹਰਜਾੲੀ ਸ਼ਹਿਰ !

Join us on :

Facebook - http://fb.com/HarpFarmerPictures
Twitter -   / hfppunjab  
Instagram -   / picturesharpfarmer  

Комментарии

Информация по комментариям в разработке