Uchh apaar baent suami | Ooch Apaar Beant Swami | New Gurbani | Sahib Mera TV

Описание к видео Uchh apaar baent suami | Ooch Apaar Beant Swami | New Gurbani | Sahib Mera TV

Sahib Mera TUchh apaar baent suami | Ooch Apaar Beant Swami | New Gurbani | Sahib Mera TV
#sahibmeratv
Youtube: https://bit.ly/3u2ZCbT

ਗੁਰਬਾਣੀ ਸਹਿਜ ਪਾਠ

ਗੁਰੂ ਪਿਆਰੀ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ |
ਸਾਹਿਬ ਮੇਰਾ tv ਚੈਨਲ ਵਿਚ ਆਪ ਜੀ ਸੁਆਗਤ ਹੈ ਜੀ, ਇਸ ਚੈਨਲ ਤੇ ਦਾਸ ਵੱਲੋਂ ਗੁਰਬਾਣੀ ਸਹਿਜ ਪਾਠ ਦੀ ਔਡੀਓਸ ਪਾਈ ਜਾਵੇਗੀ | ਜੋ ਭੀ ਗੁਰੂ ਦੀ ਸੰਗਤ ਬਾਣੀ ਦਾ ਲਾਹਾ ਲੈਣਾ ਚਾਉਂਦੀ ਹੈ ਇਸ ਚੈਨਲ ਨਾਲ ਜੁੜੋ ਤੇ ਚੈਨਲ ਨੂੰ subscribe ਕਰੋ ਜੀ ਤੇ ਨਾਲ ਹੀ ਘੰਟੀ ਦੇ ਬਟਨ ਨੂੰ ਦਬਾਓ ਤਾਂ ਜੋ ਸਾਡੀ ਹਰ ਇੱਕ ਵੀਡੀਓ ਦਾ ਨੋਟੀਫ਼ਿਕੇਸ਼ਨ ਆਪ ਜੀ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ | ਬਹੁਤ - ਬਹੁਤ ਧੰਨਵਾਦ |

ਸੰਗਤ ਜੀ ਦਾਸ ਕੋਲੋਂ ਬਾਣੀ ਪੜ੍ਹਦਿਆਂ ਅਨੇਕ ਹੀ ਪ੍ਰਕਾਰ ਦੀਆਂ ਤਰੁੱਟੀਆਂ, ਭੁੱਲਾਂ ਰਹਿ ਗਈਆਂ ਹੋਣਗੀਆਂ ਛੋਟਾ ਬੱਚਾ ਜਾਨ ਕੇ ਮਾਫ਼ ਕਰ ਦੇਣਾ ਜੀ |
ਸੰਗਤ ਜੀ ਗੁਰਬਾਣੀ ਦੇ ਇਸ ਮਹਾਨ ਕੁੰਭ ਵਿਚ ਆਪ ਜੀ ਭੀ ਜੁੜੋ ਤੇ ਹੋਰ ਗੁਰਬਾਣੀ ਨੂੰ ਪਿਆਰ ਕਰਨ ਵਾਲੀਆਂ ਸੰਗਤਾਂ ਨੂੰ ਭੀ ਨਾਲ ਜੋੜੋ ਤਾਂ ਜੋ ਹੋਰ ਭੀ ਸੰਗਤ ਇਸ ਦਾ ਵੱਧ ਤੋਂ ਵੱਧ ਲਾਹਾ ਪ੍ਰਾਪਤ ਕਰਕੇ ਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨ |
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਦਾਸ : ਭਾਈ ਤਰਸੇਮ ਸਿੰਘ ਖੋਖ ,ਨਾਭਾ ਵਾਲੇ
Mob -8146573130

Sehaj Path" has been dedicated to spreading the invaluable teachings of Gurbani as its primary mantra. The mission of this channel is to immerse people in the depths of Gurbani and elucidate its boundless wisdom. The specialty of this channel lies in its endeavor to present meticulously organized teachings in a better manner. Thus, efforts have been made to provide users with a proper understanding of Gurbani's style, teachings, sentiments, and Sikhism's interpretation. Viewers of this channel will be centered on daily new learnings and teachings of Gurbani. Alongside watching, users will have access to thousands of videos aimed at enhancing learning and knowledge.

Bhai Tarsem Singh Ji khokh Nabha Wale

#SAHIB MERA TV #sahibmeratv #Sehaj Path #Gurbani #sikhism #Path #Guru Granth Sahib #Spirtual #Devotional #Meditation #waheguru #Divine sikh Scriptures
#Religious #sikh Devotion #Kirtan

Комментарии

Информация по комментариям в разработке