Tarlok S Chugh: ਚੁਟਕਲਿਆਂ ਕਰਕੇ ਆਨਲਾਈਨ ਸਟਾਰ ਬਣੇ ਬਜ਼ੁਰਗ ਕਲਾਕਾਰ ਨਾਲ ਸਵਾਲ-ਜਵਾਬ I BBC NEWS PUNJABI

Описание к видео Tarlok S Chugh: ਚੁਟਕਲਿਆਂ ਕਰਕੇ ਆਨਲਾਈਨ ਸਟਾਰ ਬਣੇ ਬਜ਼ੁਰਗ ਕਲਾਕਾਰ ਨਾਲ ਸਵਾਲ-ਜਵਾਬ I BBC NEWS PUNJABI

ਤਰਲੋਕ ਸਿੰਘ ਚੁੱਘ ਕੈਨੇਡਾ ਰਹਿੰਦੇ ਹਨ ਪਰ ਇਨ੍ਹਾਂ ਦੇ ਚਰਚੇ ਪੰਜਾਬ ਤੋਂ ਲੈ ਕੇ ਕਈ ਮੁਲਕਾਂ ਤੱਕ ਹਨ। ਉਮਰ ਭਾਵੇਂ 70 ਪਾਰ ਹੈ ਪਰ ਖ਼ੁਦ ਆਪਣਾ ਯੂ-ਟਿਊਬ ਚੈਨਲ ਚਲਾਉਂਦੇ ਹਨ। ਇੰਸਟਾਗ੍ਰਾਮ ਤੇ ਫੇਸਬੁੱਕ ’ਤੇ ਵੀ ਪ੍ਰਸਿੱਧੀ ਖੱਟ ਰਹੇ ਹਨ। ਬੀਬੀਸੀ ਪੱਤਰਕਾਰ ਸੁਨੀਲ ਕਟਾਰੀਆ ਤੇ ਆਰਿਸ਼ ਛਾਬੜਾ ਨਾਲ ਉਨ੍ਹਾਂ ਦੀ ਮੁਲਾਕਾਤ; ਸ਼ੂਟ-ਐਡਿਟ: ਰਾਜਨ ਪਪਨੇਜਾ

Subscribe to our YouTube channel: https://bit.ly/2o00wQS
For more stories, visit: https://www.bbc.com/punjabi
FACEBOOK:   / bbcnewspunjabi  
INSTAGRAM:   / bbcnewspunjabi  
TWITTER:   / bbcnewspunjabi  

Комментарии

Информация по комментариям в разработке