Protest ਕਰਦੇ ਮੰਤਰੀਆਂ ਦੀਆਂ ਉਤਰੀਆਂ ਪੱਗਾਂ, ਚੰਡੀਗੜ੍ਹ ਪੁਲਸ ਨੇ ਛੱਡੀਆਂ ਪਾਣੀ ਦੀਆਂ ਬੌਛਾਰਾਂ

Описание к видео Protest ਕਰਦੇ ਮੰਤਰੀਆਂ ਦੀਆਂ ਉਤਰੀਆਂ ਪੱਗਾਂ, ਚੰਡੀਗੜ੍ਹ ਪੁਲਸ ਨੇ ਛੱਡੀਆਂ ਪਾਣੀ ਦੀਆਂ ਬੌਛਾਰਾਂ

#jagbani #punjabinews #punjab #aappunjab #harjotbains #harbhajansingheto #tarunpreetsondh #jagbani #AAP #protest #chandigarh #CabinetMinisters #PunjabDGP #BhagwantMannOSD

ਚੰਡੀਗੜ੍ਹ ‘ਚ ‘ਆਪ’ ਦਾ ਬੀਜੇਪੀ ਦਫ਼ਤਰ ਬਾਹਰ ਰੋਸ ਪ੍ਰਦਰਸ਼ਨ
ਕੈਬਨਿਟ ਮੰਤਰੀ ਤੇ ‘ਆਪ’ ਵਰਕਰਾਂ ਦਾ ਆਇਆ ਹੜ੍ਹ
ਕਿਸਾਨਾਂ, ਆੜ੍ਹਤੀਆਂ ਨੂੰ ਆ ਰਹੀ ਮੁਸ਼ਕਿਲਾਂ ਖਿਲਾਫ ਪ੍ਰਦਰਸ਼ਨ
CM Mann ਦੇ OSD ਰਾਜਬੀਰ ਸਿੰਘ ਨੂੰ ਕੋਰਟ ਤੋਂ ਮਿਲੀ ਵੱਡੀ ਰਾਹਤ, ਮਜੀਠੀਆ ਨੂੰ ਦਿੱਤੇ ਨਿਰਦੇਸ਼
ਜਲੰਧਰ - ਪੁਲਸ ਤੇ ਗੈਂਗਸਟਰ ਵਿਚਾਲੇ ਮੁੱਠਭੇੜ ‘ਚ ਗੈਂਗਸਟਰ ਕਾਬੂ
ਮੋਗਾ - ਸਸਪੈਂਡ ਇੰਸਪੈਕਟਰ ਦੇ ਘਰ 'ਚ ਪੁਲਸ ਦੀ ਤਲਾਸ਼ੀ ਮੁਹਿੰਮ ਜਾਰੀ
BSF ਵੱਲੋਂ ਭਾਰਤ-ਪਾਕਿਸਤਾਨ ਸਰਹੱਦ ਨੇੜਿਓਂ ਨਸ਼ੇ ਸਣੇ 3 ਨੌਜਵਾਨ ਕਾਬੂ
ਪੰਜਾਬ ਦੇ ਸਾਰੇ ਮਾਨਤਾ ਪ੍ਰਾਪਤ ਸਕੂਲਾਂ ਦਾ 1 ਨਵੰਬਰ ਤੋਂ ਬਦਲਿਆ ਸਮਾਂ
ਚੰਡੀਗੜ੍ਹ 'ਚ 12 ਥਾਵਾਂ 'ਤੇ ਗ੍ਰੀਨ ਪਟਾਖਿਆਂ ਦੀ ਵਿੱਕਰੀ ਸ਼ੁਰੂ
ਯੂਟੀ ਪ੍ਰਸ਼ਾਸਨ ਦੇ ਹੁਕਮਾਂ ਮੁਤਾਬਿਕ 2 ਘੰਟੇ ਚਲਾ ਸਕਣਗੇ ਈਕੋ-ਫ੍ਰੈਂਡਲੀ ਪਟਾਖੇ
ਜਿਲ੍ਹੇ ਦੇ ਕਮਿਸ਼ਨਰਾਂ ਨੂੰ ਅਡੀਸ਼ਨਲ ਚੀਫ ਸੈਕਟਰੀ ਦੇ ਆਦੇਸ਼, ਕਿਸਾਨਾਂ ਨੂੰ ਡੀਏਪੀ ਖਾਦ ਕਰਵਾਉਣ ਮੁਹੱਈਆ
ਜਥੇ. ਗਿ. ਰਘਬੀਰ ਸਿੰਘ ਨੇ ਦੀਵਾਲੀ ਮੌਕੇ ਦੇਸ਼ੀ ਘਿਓ ਦੇ ਦੀਵੇ ਬਾਲਣ ਦੇ ਦਿੱਤੇ ਆਦੇਸ਼
ਗੁਰਦੀਪ ਬਾਠ ਨੂੰ ਆਮ ਆਦਮੀ ਪਾਰਟੀ ਨੇ ਕੀਤਾ ਬਰਖਾਸਤ
ਝੋਨੇ ਦੀ ਖਰੀਦ ਤੇ ਲਿਫਟਿੰਗ ਮਾਮਲੇ ‘ਤੇ SKM ਨੇ ਕੀਤਾ ਡੀ.ਸੀ. ਦਫਤਰਾਂ ਦਾ ਘਿਰਾਓ
ਹਾਈ ਕੋਰਟ ਨੇ ਮਾਲਵਿੰਦਰ ਸਿੰਘ ਮਾਲੀ ਨੂੰ ਰਿਹਾਅ ਕਰਨ ਦੇ ਦਿੱਤੇ ਆਦੇਸ਼
ਚੰਡੀਗੜ੍ਹ ਹਵਾਈ ਅੱਡੇ ‘ਤੇ ਕੌਮਾਂਤਰੀ ਉਡਾਣਾਂ ਦੀ ਗਿਣਤੀ ਨਾ ਵਧਣ ‘ਤੇ ਹਾਈਕੋਰਟ ਨੇ ਕੇਂਦਰ ਨੂੰ ਕੀਤਾ ਤਲਬ
ਵਿਜੀਲੈਂਸ ਬਿਊਰੋ ਪਟਿਆਲਾ ਵੱਲੋਂ ਐਂਟੀ ਨਾਰਕੋਟਿਕਸ ਟਾਸਕ ਫੋਰਸ ਦਾ ਇੰਸਪੈਕਟਰ ਰਿਸ਼ਵਤ ਲੈਂਦਿਆਂ ਕਾਬੂ
ਫਤਿਹਗੜ੍ਹ ਸਾਹਿਬ - ਦੋ ਵੱਖ-ਵੱਖ ਸੜਕ ਹਾਦਸਿਆਂ ‘ਚ ਇੱਕ ਔਰਤ ਤੇ 2 ਨੌਜਵਾਨਾਂ ਦੀ ਮੌਤ
ਲੁਟੇਰਿਆਂ ਨੇ PNB ਬੈਂਕ ਦੇ ATM ਨੂੰ ਬਣਾਇਆ ਨਿਸ਼ਾਨਾ, ਲੁੱਟੇ 6 ਲੱਖ
ਬਰਨਾਲਾ - ਟ੍ਰੈਕਟਰ ਤੇ ਡੈੱਕ ਲਗਾਉਣ ਨੂੰ ਲੈ ਕੇ ਨੌਜਵਾਨ ਦਾ ਕੀਤਾ ਕਤਲ
ਲੁਧਿਆਣਾ - ਫੈਕਟਰੀ ਦੀ ਕੰਧ ਡਿੱਗਣ ਨਾਲ ਇੱਕ ਮਜ਼ਦੂਰ ਦੀ ਮੌਤ
ਫਿਰੋਜ਼ਪੁਰ - ਕੇਂਦਰੀ ਜੇਲ੍ਹ ‘ਚ ਤਲਾਸ਼ੀ ਮੁਹਿੰਮ ਦੌਰਾਨ 12 ਮੋਬਾਈਲ ਬਰਾਮਦ
ਜਲੰਧਰ - ਬਦਮਾਸ਼ਾਂ ਤੇ ਪੁਲਸ ਵਿਚਾਲੇ ਮੁੱਠਭੇੜ, ਇਲਾਕੇ ‘ਚ ਦਹਿਸ਼ਤ
ਪੰਜਾਬ ਸਣੇ ਚੰਡੀਗੜ੍ਹ ਦਾ ਬਦਲਿਆ ਮੌਸਮ, ਤਾਪਮਾਨ ਚ ਗਿਰਾਵਟ
ਪਟਿਆਲਾ - ਕਾਰ ‘ਚ ਜਾ ਰਹੇ ਦੋ ਨੌਜਵਾਨਾਂ ਦੀ ਸੜਕ ਹਾਦਸੇ ‘ਚ ਮੌਤ

Комментарии

Информация по комментариям в разработке