Panchayat Election | Sangrur ਦੀ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਬੀਡੀਪੀਓ ਦੀ ਗੱਡੀ ਦਾ ਕੀਤਾ ਪਿੱਛਾ, ਲਈ ਤਲਾਸ਼ੀ...

Описание к видео Panchayat Election | Sangrur ਦੀ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਬੀਡੀਪੀਓ ਦੀ ਗੱਡੀ ਦਾ ਕੀਤਾ ਪਿੱਛਾ, ਲਈ ਤਲਾਸ਼ੀ...

#panchayatelection #panchayatelection2024 #punjab #sangrur #narinderkaurbharaj

ਪੰਜਾਬ ਦੇ ਵਿਚ ਪੰਚਾਇਤੀ ਚੋਣਾ ਲਈ ਤਿਆਰੀਆਂ ਸਿਖਰਾਂ ਤੇ ਨੇ .. ਅਜਿਹੇ ਚ ਆਮ ਆਦਮੀ ਪਾਰਟੀ ਦੀ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਭਵਾਨੀਗੜ ਦੇ ਬੀਡੀਪੀਓ ਬਲਜੀਤ ਸਿੰਘ ਸੋਹੀ ਦੀ ਸ਼ਿਕਾਇਤ ਮਿਲਣ ਤੇ ਕਾਰਵਾਈ ਕਰਦੇ ਹੋਏ ਬੀਡੀਪੀਓ ਬਲਜੀਤ ਸਿੰਘ ਸੋਹੀ ਦੀ ਗਡੀ ਦਾ ਪਿਛਾ ਕੀਤਾ ...ਬੀਡੀਪੀਓ ਦੀ ਗਡੀ ਨੂੰ ਟੋਲ ਪਲਾਜਾ ਤੋ ਵਾਪਿਸ ਐਸ ਡੀ ਐਮ ਦਫਤਰ ਲਿਆਂਦਾ ਗਿਆ... ਜਿਸ ਤੋ ਬਾਅਦ ਪੁਲਿਸ ਦੀ ਹਾਜਰੀ ਚ ਗੱਡੀ ਦੀ ਤਲਾਸ਼ੀ ਲਈ ਗਈ .. ਇਸ ਮੋਕੇ ਬੀਡੀਪੀਓ ਦੇ ਸਾਹ ਸੁਕੇ ਹੋਏ ਨਜਰ ਆਏ ..


Subscribe Our Channel: ABP Sanjha    / @abpsanjha   Don't forget to press THE BELL ICON to never miss any updates

Watch ABP Sanjha Live TV: https://abpsanjha.abplive.in/live-tv
ABP Sanjha Website: https://abpsanjha.abplive.in/


Social Media Handles:
YouTube:    / abpsanjha  
Facebook:   / abpsanjha  
Twitter:   / abpsanjha  


Download ABP App for Apple: https://itunes.apple.com/in/app/abp-l...
Download ABP App for Android: https://play.google.com/store/apps/de...

Комментарии

Информация по комментариям в разработке