ਘਰ ਚ ਬਣਾਓ ਅਸਲੀ ਚਵਨਪ੍ਰਾਸ਼/5000 ਸਾਲ ਪੁਰਾਣਾ ਫਾਰਮੂਲਾ/5ਸਾਲ ਤੋਂ 100 ਸਾਲ ਉਮਰ ਲਈ ਚਮਤਕਾਰ/Chyawanprash recipe

Описание к видео ਘਰ ਚ ਬਣਾਓ ਅਸਲੀ ਚਵਨਪ੍ਰਾਸ਼/5000 ਸਾਲ ਪੁਰਾਣਾ ਫਾਰਮੂਲਾ/5ਸਾਲ ਤੋਂ 100 ਸਾਲ ਉਮਰ ਲਈ ਚਮਤਕਾਰ/Chyawanprash recipe

ਸਮਾਨ ਦੀ ਮਾਤਰਾ

ਆਮਲਾ 2 kg, ਗੁੜ 3 kg, ਪਾਣੀ 1kg, ਖਜ਼ੂਰ ਅੱਧਾ ਕਿਲੋ
ਚੱਕਰਫੁੱਲ 50ਗ੍ਰਾਮ, ਇਲਾਚੀ ਵੱਡੀ 50, ਛੋਟੀ ਇਲਾਚੀ 50gm,ਲੌਂਗ 50gm, ਤੇਜ ਪੱਤਾ 20gm, ਦਾਲ ਚੀਨੀ 15gm, ਸੌਂਫ 200gm,ਅਜਵਾਇਣ 100gm,ਅਦਰਕ 300gm,ਕਿਸ਼ਮਿਸ਼ 250gm,ਤੁਲਸੀ ਹਰੇ ਪੱਤੇ ਲੋੜ 100gm,

Комментарии

Информация по комментариям в разработке