Description:
Let's learn the Punjabi ABCs! 📚 Join us for a fun and musical journey through the Gurmukhi alphabet, from Oora to Rara. This catchy "Painti Akhri" song is the perfect way for young children to learn their first Punjabi letters and words in a cheerful and easy-to-remember way.
"ਊੜਾ ਊਠ ਦੀਆਂ ਲੱਤਾਂ ਚਾਰ,
ਐੜਾ ਅੰਗੂਰਾਂ ਨੂੰ ਕਰ ਪਿਆਰ।"
If this educational song is helping your little one learn, please show your support with a big LIKE 👍, SHARE it with friends and family, and be sure to SUBSCRIBE to Playtime Punjabi for more fun learning rhymes!
Lyrics:
(Original Gurmukhi)
ਊੜਾ ਊਠ ਦੀਆਂ ਲੱਤਾਂ ਚਾਰ,
ਐੜਾ ਅੰਗੂਰਾਂ ਨੂੰ ਕਰ ਪਿਆਰ।
ਈੜੀ ਇੰਜਨ ਭੱਜਿਆ ਆਵੇ,
ਸੱਸਾ ਸੰਗਤਰਾ ਜੂਸ ਪਿਲਾਵੇ।
ਹਾਹਾ ਹਾਥੀ ਮੋਟਾ ਡਾਢਾ,
ਕੱਕਾ ਕਬੂਤਰ ਚਿੱਟਾ ਸਾਡਾ।
ਖੱਖਾ ਖੂੰਡੀ ਦਾਦਾ ਜੀ ਦੀ,
ਗੱਗਾ ਗਊ ਪਾਣੀ ਪੀਂਦੀ।
ਘੱਗਾ ਘੋੜਾ ਕਿੰਨਾ ਸੋਹਣਾ,
ਙੰਙਾਂ ਕੰਙਣ ਮੈਂ ਵੀ ਪਾਉਣਾ।
ਚੱਚਾ ਚਰਖਾ ਘੁੰਮੀ ਜਾਵੇ,
ਛੱਛਾ ਛੱਲੀਆਂ ਕੌਣ ਖਵਾਵੇ।
ਜੱਜਾ ਜਹਾਜ਼ ਉਡਦਾ ਜਾਵੇ,
ਝੱਜਾ ਝੰਡਾ ਵੀ ਲਹਿਰਾਵੇ।
ਞਞਿਆਂ ਇੰਞਾਣੇ ਨਿੱਕੇ ਬਾਲ,
ਟੈਂਕਾ ਟਮਾਟਰ ਦਾ ਰੰਗ ਲਾਲ।
ਠੱਠਾ ਠੇਲ੍ਹਾ ਢੌਂਦਾ ਭਾਰ,
ਡੱਡਾ ਡੱਡੂ ਮਾਰੇ ਛਾਲ।
ਢੱਢਾ ਢੋਲੀ ਢੋਲ ਵਜਾਉਂਦੇ,
ਣਾਣਾ ਨਿਆਣੇ ਭੰਗੜਾ ਪਾਉਂਦੇ।
ਤੱਤਾ ਤਿਤਲੀ ਰੰਗ ਬਰੰਗੀ,
ਥੱਥਾ ਥਾਲੀ ਕਿੰਨੀ ਚੰਗੀ।
ਦੱਦਾ ਦਰਵਾਜ਼ਾ ਦਿਓ ਖੋਲ੍ਹ,
ਧੱਧਾ ਧੋਬੀ ਮਾਰੇ ਬੋਲ।
ਨੱਨਾ ਨਲਕਾ ਪਾਣੀ ਦਿੰਦਾ,
ਪੱਪਾ ਪਾਣੀ ਕਾਕਾ ਪੀਂਦਾਂ।
ਫੱਫਾ ਫੱਟੀ ’ਤੇ ਊੜਾ ਪਾਈਏ,
ਬੱਬਾ ਬਿੱਲੀ ਨੂੰ ਦੁੱਧ ਪਿਲਾਈਏ।
ਭੱਭਾ ਭੇਡ ਭੱਜੀ ਜਾਵੇ,
ਮੱਮਾ ਮੋਰ ਪੈਲ ਪਾਵੇ।
ਯਈਆ ਯੱਕਾ ਸੈਰ ਕਰਾਵੇ,
ਰਾਰਾ ਰੇਡੀਓ ਗੀਤ ਸੁਣਾਵੇ।
ਲੱਲਾ ਲੱਡੂ ਭੁੱਖ ਮਿਟਾਵੇ,
ਵਾਵਾ ਵੇਲਣਾ ਰੋਟੀ ਬਣਾਵੇ।
ੜਾੜਾ ਸੜਕ ’ਤੇ ਭੱਜੋ ਨਾ ਭਾਈ,
ਪੈਂਤੀ ਆਪਾਂ ਰਲ ਮਿਲ ਗਾਈ।
ਸੱਸੇ ਪੈਰ ਬਿੰਦੀ ਸ਼ਲਗਮ ਬੋਲੋ,
ਖੱਖੇ ਪੈਰ ਬਿੰਦੀ ਖ਼ਤ ਨਾ ਖੋਲ੍ਹੋ।
ਗੱਗੇ ਪੈਰ ਬਿੰਦੀ ਗ਼ੁਬਾਰਾ ਉਡਾਓ,
ਜੱਜੇ ਪੈਰ ਬਿੰਦੀ ਜ਼ਿੱਪ ਲਗਾਓ।
ਫੱਫੇ ਪੈਰ ਬਿੰਦੀ ਫ਼ੀਤਾ ਖੋਲ੍ਹ,
ਲੱਲੇ ਪੈਰ ਬਿੰਦੀ ਦਾਲ਼ ਬੋਲ।
ਹੌਲ਼ੀ ਹੌਲ਼ੀ ਸਿੱਖੀ ਚੱਲ,
ਫੇਰ ਕਰਾਂਗੇ ਅਗਲੀ ਗੱਲ।
(Latin Alphabet)
Oora Oonth diyan lattan char,
Aira Angooran nu kar pyaar.
Eeri Engine bhajeya aave,
Sassa Santra juice pilave.
Haha Hathi mota dadha,
Kakka Kabutar chitta saada.
Khakha Khundi dada ji di,
Gagga Gaun paani peendi.
Ghagga Ghoda kinna sohna,
Nanga Kangan main vi pauna.
Chacha Charkha ghummi jaave,
Chhachha Chhallian kaun khawave.
Jajja Jahaj udda jaave,
Jhajja Jhanda vi lehrave.
Njanja Injane nikke baal,
Tainka Tamatar da rang laal.
Thattha Thela dhonda bhaar,
Dadda Daddu maare chhaal.
Dhaddha Dholi dhol vajaunde,
Nana Niyane bhangra paunde.
Tatta Titli rang barangi,
Thatha Thali kinni changi.
Dadda Darwaza deo khol,
Dhadha Dhobi maare bol.
Nanna Nalka paani dinda,
Pappa Paani kaka peenda.
Phapha Phatti 'te oora paiye,
Babba Billi nu dudh pilaiye.
Bhabha Bhed bhaji jaave,
Mamma Mor pail paave.
Yaiyya Yakka sair karave,
Rara Radio geet sunave.
Lalla Laddu bhukh mitave,
Wawa Velna roti banave.
Rara Sadak 'te bhajo na bhai,
Painti aapan ral mil gaai.
Sasse pair bindi Shalgam bolo,
Khakhe pair bindi Khat na kholo.
Gagge pair bindi Gubara udao,
Jajje pair bindi Zip lagao.
Phaphe pair bindi Feeta khol,
Lalle pair bindi Daal bol.
Hauli hauli sikhi chal,
Pher karange agli gal.
Welcome to Playtime Punjabi - making learning Punjabi fun for everyone!
Информация по комментариям в разработке