ਮੋਹਨ ਭੰਡਾਰੀ/ਪੰਜਾਬੀ ਕਹਾਣੀ ਗੋਰਾ ਬਾਸ਼ਾ ਭਾਗ-1/ਪੰਜਾਬੀ ਸਾਹਿਤ/ਪੰਜਾਬੀ ਗਲਪ/Mohan /Punjabi story Gora bashha

Описание к видео ਮੋਹਨ ਭੰਡਾਰੀ/ਪੰਜਾਬੀ ਕਹਾਣੀ ਗੋਰਾ ਬਾਸ਼ਾ ਭਾਗ-1/ਪੰਜਾਬੀ ਸਾਹਿਤ/ਪੰਜਾਬੀ ਗਲਪ/Mohan /Punjabi story Gora bashha

ਸੰਚਾਲਕ:- ਗਗਨ ਹਰਸ਼
ਵੀਡਿਓ:- ਜਸ਼ਨ ਖੋਖਰ
ਸਕ੍ਰਿਪਟ ਅਤੇ ਆਡੀਓ:- ਕਰਨ ਪੰਨੂ
Moderator:- Gagan harsh
Video:- Jashan khokher
Script and audio:- Karan Pannu
ਸ਼੍ਰੀ ਮੋਹਨ ਭੰਡਾਰੀ (14 ਫ਼ਰਵਰੀ 1937 - 26 ਨਵੰਬਰ 2021) ਇਹ ਇੱਕ ਪੰਜਾਬੀ ਕਹਾਣੀਕਾਰ ਸਨ ਜਿਹਨਾਂ ਨੂੰ 1998 ਵਿੱਚ ਆਪਣੀ ਕਿਤਾਬ ਮੂਨ ਦੀ ਅੱਖ ਲਈ ਸਾਹਿਤ ਅਕਾਦਮੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ। 2015 ਵਿੱਚ ਉਹਨਾਂ ਨੇ ਰੋਸ ਵਜੋਂ ਇਹ ਇਨਾਮ ਵਾਪਸ ਦੇ ਦਿੱਤਾ ਸੀ।
Shri Mohan Bhandari (14 February 1937 – 26 November 2021) was a Punjabi storyteller who was honored with the Sahitya Akademi Award in 1998 for his book Moon Di Aksha. In 2015, he returned the award in protest.

Комментарии

Информация по комментариям в разработке