ਕਿਰਪਾ ਕਰੇ ਜਿਸੁ ਪਾਰਬ੍ਰਹਮੁ ਹੋਵੈ ਸਾਧੂ ਸੰਗੁ )-DJJS

Описание к видео ਕਿਰਪਾ ਕਰੇ ਜਿਸੁ ਪਾਰਬ੍ਰਹਮੁ ਹੋਵੈ ਸਾਧੂ ਸੰਗੁ )-DJJS

Divya Jyoti jagrati Sansthan...

Swami Balram ji DJJS satsang ||

DJJS satsang

DJJS shabad   / @navalbhor4402  

Shri Ashutosh Maharaj ji ||
*****************************
ਕਿਰਪਾ ਕਰੇ ਜਿਸੁ ਪਾਰਬ੍ਰਹਮੁ
ਹੋਵੈ
ਸਾਧੂ

ਸੰਗੁ ॥

The Supreme Lord showers His Mercy, and we
find the Saadh Sangat, the Company of the
Holy.

ਓਹੁ = ਉਹ (ਸਾਧੂ ਸੰਗੁ)।

ਜਿਸ (ਵਡ-ਭਾਗੀ) ਮਨੁੱਖ ਉਤੇ ਪਰਮਾਤਮਾ ਮਿਹਰ ਕਰਦਾ
ਹੈ, ਉਸ ਨੂੰ ਸਤ ਸੰਗ ਪ੍ਰਾਪਤ ਹੁੰਦਾ ਹੈ।

ਜਿਉ ਜਿਉ ਓਹੁ ਵਧਾਈਐ ਤਿਉ ਤਿਉ ਹਰਿ ਸਿਉ
ਰੰਗੁ ॥

The more time we spend there, the more we
come to love the Lord.

ਰੰਗੁ
ਪ੍ਰੇਮ

(ਤੇ ਇਹ ਇਕ ਕੁਦਰਤੀ ਨਿਯਮ ਹੈ ਕਿ) ਜਿਉਂ ਜਿਉਂ ਉਹ
(ਸਤ ਸੰਗ ਵਿਚ ਬੈਠਣਾ) ਵਧਾਇਆ ਜਾਂਦਾ ਹੈ ਤਿਉਂ ਤਿਉਂ
ਪਰਮਾਤਮਾ ਨਾਲ ਪਿਆਰ (ਭੀ ਵਧਦਾ ਜਾਂਦਾ ਹੈ)।

ਦੁਹਾ ਸਿਰਿਆ ਕਾ ਖਸਮੁ ਆਪਿ ਅਵਰੁ ਨ ਦੂਜਾ

ਥਾਉ ॥

The Lord is the Master of both worlds; there is

no other place of rest.

(ਪਰ ਦੁਨੀਆ ਦਾ ਮੋਹ ਤੇ ਪ੍ਰਭੂ-ਚਰਨਾਂ ਦਾ ਪਿਆਰ ਇਹਨਾਂ)
ਦੋਹਾਂ ਪਾਸਿਆਂ ਦਾ ਮਾਲਕ ਪਰਮਾਤਮਾ ਆਪ ਹੈ (ਕਿਸੇ ਨੂੰ
ਮਾਇਆ ਦੇ ਮੋਹ ਵਿਚ ਪਾਈ ਰੱਖਦਾ ਹੈ, ਕਿਸੇ ਨੂੰ ਆਪਣੇ
ਚਰਨਾਂ ਦਾ ਪਿਆਰ ਬਖ਼ਸ਼ਦਾ ਹੈ, ਉਸ ਪ੍ਰਭੂ ਤੋਂ ਬਿਨਾ ਜੀਵਾਂ
ਵਸਤੇ) ਕੋਈ ਹੋਰ ਦੂਜਾ ਸਹਾਰਾ ਨਹੀਂ ਹੈ।

ਸਤਿਗੁਰ ਤੁਠੈ ਪਾਇਆ ਨਾਨਕ ਸਚਾ

ਹੇ ॥੬॥੭॥੧੬॥
*************************
Kirapaa Karae Jis
Paarabreham Hovai
Saadhhoo Sang ||
ਕਿਰਪਾ ਕਰੇ ਜਿਸੁ ਪਾਰਬ੍ਰਹਮੁ ਹੋਵੈ
ਸੰਗੁ ॥
ਸਾਧੂ

This shabad Kirapaa Karae Jis
Paarabreham Hovai Saadhhoo Sang || is by
Guru Arjan Dev in Sri Raag on Ang 70 of Sri
Guru Granth Sahib.

कृपा करें जिस पारब्रह्म ना होवे साधु संग !!

ham apni atma ko kaise mil sakte hain Guru ke dwara ||

हमारी आत्मा का कल्याण कैसे हो सकता है गुरु के द्वारा ||

हम परमात्मा को कैसे मिल सकते हैं गुरु के द्वारा ||

परमात्मा को कैसे देखा जाता है गुरु के द्वारा ||

क्या हमारी आत्मा कैसी होती है कैसे पता चले ||



















#djjs #satsang #kirtan #guruarjandevji

Комментарии

Информация по комментариям в разработке