Chandi Charittar Duja / Dasam Baani

Описание к видео Chandi Charittar Duja / Dasam Baani

ਸਿੰਘਾਂ ਵੀਰਾਂ ਦੇ ਹੁਕਮ ਕਰਨ ਤੇ..

ਬੀਰ ਰਸ ਦੇ ਸੋਮੇ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਾਹਰਾਜ ਦੀ ਅਲੌਕਿਕ ਤੇ ਜੰਗਮਈ ਗੁਰਬਾਣੀ...
ਚੰਡੀ ਚਰਿੱਤਰ ਲਿਖਯਤੇ / ਚੰਡੀ ਚਰਿੱਤਰ ਦੂਜੇ ਦੇ ਸੰਪੂਰਨ ਪਾਠ ਦੀ ਚਾਲ ਵਿਚ ਰਿਕਾਰਡਿੰਗ ਕੀਤੀ ਆ
ਜੋ ਕੀ ਸ੍ਰੀ ਦਸਮ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਅੰਗ 100 ਤੋਂ 118 ਤਕ ਸੁਭਾਇਮਾਨ ਹੈ

ਆਪ ਸੁਣੋ ਤੇ ਹੋਰਾਂ ਨੂੰ ਵੀ ਸੁਣਾਓ

ਜੋ ਗਲਤੀਆਂ ਹੋਈਆਂ ਨੇ ਅੱਗੇ ਤੋਂ ਨਾ ਹੋਣ ਅਰਦਾਸਾ ਕਰ ਦਿਓ

Комментарии

Информация по комментариям в разработке